ਬਾਟਾ ਚੱਪਲ ਵਾਲੇ Comment 'ਤੇ ਪਾਇਲ ਰੋਹਾਤਗੀ ਦਾ ਆਇਆ ਜਵਾਬ
Sarfaraz Singh | 06 Jan 2021 06:46 PM (IST)
ਸਿੱਧੂ ਮੂਸੇਵਾਲਾ ਤੇ ਬਾਲੀਵੁੱਡ ਅਦਾਕਾਰਾ ਪਾਯਲ ਰੋਹਾਤਗੀ ਦੀ ਤਕਰਾਰ ਵੀ ਸੋਸ਼ਲ ਮੀਡੀਆ ਤੇ ਜਾਰੀ ਹੈ . ਆਪਣੀ ਨਵੀ ਵੀਡੀਓ ਵਿਚ ਪਾਇਲ ਨੇ ਕਿਹਾ ਕਿ ਉਹ ਸਿੱਧੂ ਮੂਸੇਵਾਲਾ ਨੂੰ ਮਿਲਣ ਨਹੀਂ ਆਵੇਗੀ.ਸਿੱਧੂ ਮੂਸੇਵਾਲਾ ਨੇ ਆਪਣੇ ਇੰਸਟਾਗ੍ਰਾਮ ਤੋਂ ਲਾਈਵ ਹੋਕੇ ਖੇਤੀ ਕਾਨੂੰਨ ਸੰਬੰਧੀ ਪਾਇਲ ਰੋਹਾਤਗੀ ਦੇ ਭੂਲੇਖੇ ਦੂਰ ਕਰਨ ਦੀ ਗੱਲ ਕੀਤੀ ਸੀ.