ਬੌਲੀਵੁੱਡ ਅਦਾਕਾਰਾ ਰਕੁਲਪ੍ਰੀਤ NCB ਅੱਗੇ ਹੋਈ ਪੇਸ਼
ਏਬੀਪੀ ਸਾਂਝਾ | 25 Sep 2020 12:08 PM (IST)
ਬੌਲੀਵੁੱਡ ਅਦਾਕਾਰਾ ਰਕੁਲਪ੍ਰੀਤ NCB ਅੱਗੇ ਹੋਈ ਪੇਸ਼.ਸੁਸ਼ਾਂਤ ਕੇਸ 'ਚ ਡਰੱਗਜ਼ ਐਂਗਲ ਦੀ ਜਾਂਚ ਕਰ ਰਹੀ NCB.ਦੀਪਿਕਾ ਪਾਦੁਕੋਨ ਤੇ ਸਾਰਾ ਅਲੀ ਖਾਨ ਤੋਂ ਵੀ ਕੱਲ੍ਹ ਹੋ ਸਕਦੀ ਪੁੱਛਗਿੱਛ.ਸ਼ਰੱਧਾ ਕਪੂਰ ਨੂੰ ਵੀ NCB ਭੇਜ ਚੁੱਕੀ ਸੰਮਨ