ਮਿਰਜ਼ਾਪੁਰ ਦੇ ਦੂਸਰੇ ਸੀਜ਼ਨ ਦੀ ਰਿਲੀਜ਼ ਡੇਟ ਦਾ ਐਲਾਨ
Sarfaraz Singh | 24 Aug 2020 04:12 PM (IST)
OTT ਪਲੇਟਫਾਰਮ ਤੇ ਹਿੱਟ ਸੀਰੀਜ਼ ਮਿਰਜ਼ਾਪੁਰ ਨੂੰ ਕੌਣ ਭੁੱਲ ਸਕਦਾ ਹੈ ਇਸ ਸੀਰੀਜ਼ ਦੇ ਕੰਟੇਂਟ ਨੂੰ ਕਾਫੀ ਪਸੰਦ ਕੀਤਾ ਗਿਆ ਸੀ ,ਤੇ ਫਾਇਨਲੀ ਇਸਦੇ ਦੂਸਰੇ ਸੀਜ਼ਨ ਦੀ ਰਿਲੀਜ਼ ਦੇਤ ਦਾ ਐਲਾਨ ਵੀ ਹੋ ਚੁੱਕਾ ਹੈ .ਮਿਰਜ਼ਾਪੁਰ ਦਾ ਦੂਸਰਾ ਸੀਜ਼ਨ 23 ਅਕਤੂਬਰ ਨੂੰ ਐਮਾਜ਼ਾਨ ਪ੍ਰਾਇਮ ਤੇ ਪ੍ਰੀਮਿਅਰ ਹੋਏਗਾ . ਇਸ ਦਾ ਪਹਿਲਾ ਸੀਜ਼ਨ ਸਾਲ 2018 ਦੇ 'ਚ ਐਮਾਜ਼ਾਨ ਪ੍ਰਾਈਮ ਤੇ ਰਿਲੀਜ਼ ਕੀਤਾ ਗਿਆ ਸੀ ,ਤੇ ਇਸ ਸ਼ੋਅ ਨੂੰ ਦਰਸ਼ਕਾਂ ਨੇ ਇਨ੍ਹਾਂ ਪਸੰਦ ਕੀਤਾ ਕੀ ਇਸਦੇ ਸੀਜ਼ਨ 2 ਦਾ ਇੰਤਜ਼ਾਰ ਬੇਸਬਰੀ ਨਾਲ ਹੋਣ ਲਗ ਪਿਆ . ਕਿਹਾ ਜਾਂਦਾ ਹੈ ਕਿ ਜੋ ਕੰਮ ਨੇਟਫਲਿਕਸ ਲਈ ਸੇਕਰੇਡ ਗੇਮਜ਼ ਨੇ ਕੀਤਾ ਸੀ ਉਹ ਕੰਮ ਐਮਾਜ਼ਾਨ ਪ੍ਰਾਇਮ ਲਈ ਮਿਰਜ਼ਾਪੁਰ ਨੇ ਕੀਤਾ .