Farmer Protest LIVE : 26 ਦੀ ਪਰੇਡ ਲਈ Rupinder Handa ਦੀ ਲਲਕਾਰ
Sarfaraz Singh | 26 Jan 2021 11:57 AM (IST)
ਰੁਪਿੰਦਰ ਹਾਂਡਾ ਨਾਲ ਖਾਸ ਗੱਲਬਾਤ,ਰੁਪਿੰਦਰ ਦਾ ਲਗਾਤਰ ਕਿਸਾਨੀ ਅੰਦੋਲਨ 'ਚ ਸਮਰਥਨ
ਕਿਸਾਨੀ ਸੰਘਰਸ਼ 'ਤੇ ਰਿਲੀਜ਼ ਕੀਤੇ ਕਈ ਗੀਤ,ਕਿਸਾਨਾਂ 'ਚ ਜੋਸ਼ ਭਰ ਰਹੇ ਰੁਪਿੰਦਰ ਦੇ ਗੀਤ
ਕਿਸਾਨਾਂ ਤੋਂ ਬਿਨ੍ਹਾਂ ਕਲਾਕਾਰ ਕੁਝ ਨਹੀਂ : ਰੁਪਿੰਦਰ,ਗੀਤ '26 ਨੂੰ ਦਿੱਲੀ' ਨੂੰ
ਸਭ ਨੇ ਕੀਤਾ ਪਸੰਦ
ਸ਼ੁਰੂਆਤੀ ਦਿਨਾਂ ਤੋਂ ਮੋਰਚੇ ਨਾਲ ਜੁੜੀ ਰੁਪਿੰਦਰ,ਰੁਪਿੰਦਰ ਹਾਂਡਾ ਅੰਦੋਲਨ 'ਚ ਸੇਵਾ
ਕਰਦੀ ਆਈ ਨਜ਼ਰ
26 ਜਨਵਰੀ ਨੂੰ ਰੁਪਿੰਦਰ ਵਲੋਂ ਹੋਏਗਾ ਨਵਾਂ ਗੀਤ ਰਿਲੀਜ਼,,ਰੁਪਿੰਦਰ ਨੇ ਲਾਈਵ ਸੁਣਾਏ
ਕਿਸਾਨੀ ਵਾਲੇ ਗੀਤ