ਗਾਇਕ ਸਚੇਤ ਟੰਡਨ ਨਾਲ ਖਾਸ ਗੱਲਬਾਤ, ਬਾਲੀਵੁੱਡ ਦੇ ਕਈ ਹਿੱਟ ਗੀਤ ਸਚੇਤ ਦੇ ਨਾਂ
Sarfaraz Singh
Updated at:
16 Sep 2020 12:01 PM (IST)
Download ABP Live App and Watch All Latest Videos
View In App
ਬਾਲੀਵੁੱਡ ਗਾਇਕ ਸਚੇਤ ਟੰਡਨ ਨਾਲ ਖਾਸ ਗੱਲਬਾਤ | ਬਾਲੀਵੁੱਡ ਦੇ ਕਈ ਹੀ ਹਿੱਟ ਗੀਤ ਸਚੇਤ ਦੇ ਨਾਂ ਹੋਏ ਨੇ | ਸਚੇਤ ਦਾ ਫਿਲਮ 'ਕਬੀਰ ਸਿੰਘ' ਦਾ ਗੀਤ 'ਬੇਖਿਆਲੀ' ਰਿਹਾ ਸੀ ਸੁਪਰ ਹਿੱਟ | ਹੁਣ ਹਾਲ ਹੀ ਦੇ ਵਿਚ ਸਚੇਤ ਦਾ 'Kandhe Ka Wo Til' ਗੀਤ ਹੋਇਆ ਰਿਲੀਜ਼ ਜੋ ਬਾਲੀਵੁੱਡ ਵਿੱਚ ਵੀ ਸਿੰਗਲ ਗੀਤਾਂ ਵਿਚ ਟ੍ਰੈਂਡ ਕਰ ਰਿਹਾ ਹੈ | ਸਚੇਤ ਨੇ ਇਸਦੇ ਨਾਲ ਹੀ ਕਈ ਫ਼ਿਲਮਾਂ ਦਾ ਮਿਊਜ਼ਿਕ ਕੀਤਾ ਤਿਆਰ ਹੈ |