ਆਪਣੇ ਐਵਿਕਸ਼ਨ ਤੋਂ ਸਾਰਾ ਗੁਰਪਾਲ ਹੋਈ ਨਾਰਾਜ਼
Sarfaraz Singh | 17 Oct 2020 03:05 PM (IST)
ਸਾਰਾ ਗੁਰਪਾਲ ਬਿਗ ਬੌਸ ਦੇ ਘਰ ਤੋਂ ਬਾਹਰ ਆ ਗਈ ਹੈ, ਤੇ ਫੈਨਜ਼ ਇਸ ਗੱਲ ਤੋਂ ਕਾਫੀ ਨਾਰਾਜ਼ ਨੇ . ਹੁਣ ਸਾਰਾ ਗੁਰਪਾਲ ਨੇ ਵੀ ਪਹਿਲੀ ਬਾਰ ਆਪਣੇ ਐਵਿਕਸ਼ਨ ਤੇ ਰੀਏਅਕਟ ਕਰੇ ਵੀਡੀਓ ਪੋਸਟ ਕੀਤਾ . ਜਿਸ ਵਿਚ ਉਸਨੇ ਸੀਨੀਅਰਜ਼ ਦੇ ਫੈਂਸਲੇ ਨੂੰ ਅਨਫੇਅਰ ਦੱਸਿਆ.