ਪਹਿਲੀ ਵਾਰ ਸਕਰੀਨ ਸ਼ੇਅਰ ਕਰਨਗੇ ਰਣਬੀਰ ਤੇ ਸ਼ਰਧਾ
Sarfaraz Singh | 15 Dec 2020 03:00 PM (IST)
ਬੌਲੀਵੁੱਡ ਫਿਲਮ 'ਪਿਆਰਾ ਕਾ ਪੰਚਨਾਮਾ ' ਫੇਮ ਡਾਇਰੈਕਟਰ ਲਵ ਰੰਜਨ ਨੇ ਇਕ ਸਾਲ ਪਹਿਲਾਂ ਆਪਣੀ ਅਗਲੀ ਫਿਲਮ ਦੀ ਅਨਾਊਂਸਮੈਂਟ ਕੀਤੀ ਸੀ ਕਿ ਉਹ ਅਗਲੀ ਫਿਲਮ ਵਿੱਚ ਰਣਬੀਰ ਕਪੂਰ ਅਤੇ ਸ਼ਰਧਾ ਕਪੂਰ ਨਾਲ ਕਰਨਗੇ ਪਰ ਕੋਰੋਨਾ ਦੇ ਕਾਰਨ ਇਹ ਪੋਸੀਬਲ ਨਹੀਂ ਹੋਇਆ | ਇਹ ਫਿਲਮ ਇਕ ਰੋਮਾਂਟਿਕ ਕਾਮੇਡੀ ਹੋਵੇਗੀ ਜਿਸ ਵਿਚ ਸ਼ਰਧਾ ਇਕ ਵੇਟਰੈਸ ਦੀ ਭੂਮਿਕਾ ਨਿਭਾਏਗੀ ਅਤੇ ਰਣਬੀਰ ਫੇਮਸ ਲਵਰ boy ਦਾ ਕਿਰਦਾਰ ਨਿਭਾਉਣਗੇ.ਇਹਨਾਂ ਦੋਵਾਂ ਤੋਂ ਇਲਾਵਾ ਡਿੰਪਲ ਕਪਾਡੀਆ ਵੀ ਫਿਲਮ ਵਿੱਚ ਇੱਕ ਅਹਿਮ ਭੂਮਿਕਾ ਨਿਭਾਉਂਦੀ ਨਜ਼ਰ ਆਏਗੀ । dimpl ਫਿਲਮ ‘ਪਠਾਨ’ ਦੀ ਸ਼ੂਟਿੰਗ ਖ਼ਤਮ ਕਰਨ ਤੋਂ ਬਾਅਦ ਇਸ ਫ਼ਿਲਮ ਦੀ ਕਾਸਟ ਨੂੰ ਜੋਇਨ ਕਰੇਗੀ | ਫਿਲਹਾਲ ਇਸ ਫਿਲਮ ਦਾ ਟਾਈਟਲ ਸਾਹਮਣੇ ਨਹੀਂ ਪਰ ਇਸ ਫਿਲਮ ਦੇ ਰਾਹੀਂ ਰਣਬੀਰ ਤੇ ਸ਼ਰਧਾ ਪਹਿਲੀ ਵਾਰ ਸਿਲਵਰ ਸਕਰੀਨ ਤੇ ਨਜ਼ਰ ਆਉਣਗੇ |