ਪਾਇਲ ਤੇ ਸਿੱਧੂ ਹੋਏ ਆਹਮਣੇ-ਸਾਹਮਣੇ
Sarfaraz Singh | 06 Jan 2021 12:48 PM (IST)
ਪਾਇਲ ਤੇ ਸਿੱਧੂ ਹੋਏ ਆਹਮਣੇ-ਸਾਹਮਣੇ
ਪਾਇਲ ਰੋਹਾਤਗੀ ਦਾ ਸਿੱਧੂ ਮੂਸੇਵਾਲਾ ਨਾਲ ਪੰਗਾ
ਸਿੱਧੂ ਦੇ ਆਰਮਜ਼ ਐਕਟ ਵਾਲੇ ਮਾਮਲੇ ਦੀ ਕੀਤੀ ਗੱਲ
ਪਾਇਲ ਨੇ ਸਿੱਧੂ ਨੂੰ ਖੇਤੀ ਕਾਨੂੰਨ ਪੜ੍ਹਨ ਦੀ ਦਿੱਤੀ ਸਲਾਹ
ਕਿਸਾਨ ਅੰਦੋਲਨ ਖਿਲਾਫ਼ ਬੋਲੀ ਸੀ ਪਾਇਲ ਰੋਹਾਤਗੀ
ਸਿੱਧੂ ਮੋਸੇਵਾਲੇ ਨੇ ਲਾਇਵ ਹੋਕੇ ਲਈ ਪਾਇਲ ਦੀ ਕਲਾਸ
ਸਾਹਮਣੇ ਆ ਕੇ ਗੱਲ ਕਰਨ ਦਾ ਦਿੱਤਾ ਸੱਦਾ
ਮੈਂਨੂੰ ਨਾ ਸਿਖਾ ਕਿ ਹੁੰਦਾ ਫੇਮ : ਸਿੱਧੂ ਮੂਸੇਵਾਲਾ
ਲਾਇਵ ਵੀਡੀਓ 'ਚ ਸਿੱਧੂ ਦਾ ਪਾਇਲ ਨੂੰ ਜਵਾਬ
ਕਿਸਾਨ ਅੰਦੋਲਨ ਦਾ ਸਾਥ ਦੇ ਰਿਹਾ ਸਿੱਧੂ
ਪਾਇਲ ਰੋਹਾਤਗੀ ਨੇ ਚੁੱਕੇ ਸੀ ਸਿੱਧੂ ਤੇ ਸਵਾਲ