ਜਸਪ੍ਰੀਤ ਸਿੰਘ ਤੋਂ ਬਣੇ 'ਜਿਗਰ' ਨਾਲ ਮਿਊਜ਼ੀਕਲ ਮੁਲਾਕਾਤ
Sarfaraz Singh | 10 Nov 2020 05:48 PM (IST)
ਜਸਪ੍ਰੀਤ ਸਿੰਘ ਤੋਂ ਬਣੇ 'ਜਿਗਰ' ਨਾਲ ਮਿਊਜ਼ੀਕਲ ਮੁਲਾਕਾਤ.ਇੰਜਨੀਅਰ ਤੋਂ ਗਾਇਕ ਬਣਿਆ 'ਜਿਗਰ'.ਡੈਬਿਊ ਗੀਤ 'ਮਾਸਟਰ ਪੀਸ' ਤੋਂ ਮਿਲੀ 'ਜਿਗਰ' ਨੂੰ ਵੱਡੀ ਪਛਾਣ.ਆਪਣੇ ਗੀਤਾਂ ਲਈ ਗੁਰਲੇਜ਼ ਅਖਤਰ ਨਾਲ ਕੀਤਾ ਡਿਊਟ.ਗੁਰਲੇਜ਼ ਅਖਤਰ ਨਾਲ ਗੀਤ ਕਰਨਾ ਹਰ ਗਾਇਕ ਦਾ ਸੁਪਨਾ.ਅੰਮ੍ਰਿਤ ਮਾਨ ਨੇ 'ਜਿਗਰ' ਨੂੰ ਕੀਤਾ ਪੰਜਾਬੀ ਇੰਡਸਟਰੀ 'ਚ ਲੌਂਚ.ਗੀਤ ਲਈ ਸਾਰਾ ਗੁਰਪਾਲ ਨਾਲ ਵੀ ਕੰਮ ਕਰ ਚੁੱਕੇ 'ਜਿਗਰ.ਪਿੰਕ-ਪਿੰਕ ਅੱਡੀਆਂ' ਗੀਤ ਫੀਮੇਲ ਫੈਨਜ਼ 'ਚ ਹੋਇਆ ਵਾਇਰਲ.ਮੈਂ ਸਾਲ 2011 ਤੋਂ ਕਰ ਰਿਹਾ ਕੰਮ.ਜਿਗਰ' ਨੂੰ ਪਛਾਣ 2019 'ਚ ਮਿਲੀ.ਮੇਰੀ ਸਫ਼ਲਤਾ ਪਿੱਛੇ ਗੀਤਕਾਰ ਨਰਿੰਦਰ ਬਾਠ ਦਾ ਹੱਥ.ਜਿਗਰ' ਨੇ ਗੀਤਕਾਰ ਨਰਿੰਦਰ ਬਾਠ ਦੀ ਕੀਤੀ ਤਾਰੀਫ.ਜਿਗਰ' ਦੇ ਸਾਰੇ ਗੀਤ ਮਿਲੀਅਨਸ ਤੋਂ ਹੋਏ ਪਾਰ.ਟਿਕ-ਟੌਕ ਤੇ ਵੀ ਖੂਬ ਵਾਇਰਲ ਹੋਏ ਸੀ 'ਜਿਗਰ' ਦੇ ਗੀਤ ਹਾਲ ਹੀ 'ਚ ਨਵਾਂ ਗੀਤ 'Addiction' ਹੋਇਆ ਰਿਲੀਜ਼