ਹੁਣ ਖਿਡਾਰੀਆਂ ਦੀ ਮਦਦ ਲਈ ਵੀ ਅੱਗੇ ਆਏ ਸੋਨੂੰ ਸੂਦ
Sarfaraz Singh | 02 Sep 2020 06:51 PM (IST)
ਸੋਨੂੰ ਸੂਦ ਨੇ ਦਿੱਲੀ ਵਿੱਖੇ ਕਰਾਟੇ ਪਲੇਅਰ ਦੀ ਸਰਜਰੀ ਕਰਵਾਈ ਹੈ ਵਿਜੰਦਰ ਕੌਰ ਜਿਸਦੇ ਪੈਰ ਦੀ ਸਰਜਰੀ ਲਈ ਸੋਨੂੰ ਸੂਦ ਨੇ ਉਸਦੀ ਮਦਦ ਕੀਤੀ ਹੈ .ਇਸ ਦੇ ਨਾਲ ਹੀ ਅਪਾਹਿਜ ਕ੍ਰਿਕੇਟ ਖਿਡਾਰੀ 'ਧੀਰਜ ਸਿੰਘ , ਜੋ ਕੀ ਸਟੇਟ ਲੈਵਲ ਦਾ ਖਿਡਾਰੀ ਹੈ . ਧੀਰਜ ਨੇ ਸੋਨੂੰ ਸੂਦ ਨੂੰ ਆਪਣੇ ਆਟੋਗ੍ਰਾਫ ਦੇ ਨਾਲ ਕ੍ਰਿਕੇਟ ਬੈਟ ਤੇ ਸੀਜ਼ਨ ਬਾਲ ਦੇਣ ਦੀ ਅਪੀਲ ਕੀਤੀ .