ਬੰਬੇ ਹਾਈ ਕੋਰਟ ਤੋਂ ਨਹੀਂ ਮਿਲੀ ਰਾਹਤ ਤੇ ਸੁਪਰੀਮ ਕੋਰਟ ਪਹੁੰਚੇ ਸੋਨੂੰ ਸੂਦ
Sarfaraz Singh | 22 Jan 2021 06:40 PM (IST)
ਗੈਰ ਕਾਨੂੰਨੀ ਨਿਰਮਾਣ ਮਾਮਲੇ 'ਚ ਹੁਣ ਸੋਨੂੰ ਸੂਦ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖਟਕਟਾਇਆ ਹੈ. 21 ਜਨਵਰੀ ਨੂੰ ਬੰਬੇ ਹਾਈ ਕੋਰਟ ਨੇ ਸੋਨੂੰ ਸੂਦ ਦੀ ਪਟੀਸ਼ਨ ਨੂੰ ਖਾਰਿਜ ਕੀਤਾ. ਜਿਸ ਤੋਂ ਬਾਅਦ ਹਾਈ ਕੋਰਟ ਦੇ ਫੈਸਲੇ ਖਿਲਾਫ ਸੋਨੂੰ ਸੂਦ ਨੇ ਕਦਮ ਚੁੱਕਦੇ ਹੋਏ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੈ.