✕
  • ਹੋਮ

ਸੁਸ਼ਾਂਤ ਦੇ ਪਿਤਾ ਕੇ.ਕੇ ਸਿੰਘ ਨੇ ED ਨੂੰ ਦਰਜ ਕਰਾਏ ਬਿਆਨ

Sarfaraz Singh  |  18 Aug 2020 06:24 PM (IST)
ABP News
ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਕੇ ਕੇ ਸਿੰਘ ਆਪਣੇ ਬਿਆਨ ਦਰਜ ਕਰਾਉਣ ਲਈ ਅੱਜ ਦਿੱਲੀ ਦੇ ED ਦਫਤਰ ਪਹੁੰਚੇ . ਜਿਥੇ ਊਨਾ ਨੇ ਰਿਆ ਚਕ੍ਰਵਰਤੀ ਤੇ ਵੀ ਕਈ ਇਲਜ਼ਾਮ ਲਗਾਏ .

ED ਵਲੋਂ ਲਗਾਤਾਰ ਇਸ ਮਾਮਲੇ ਤੇ ਵੱਖ ਵੱਖ ਲੋਕਾ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ .
ਪਟਨਾ ਪੁਲਿਸ ਨੂੰ ਦਰਜ FIR 'ਚ ਸੁਸ਼ਾਂਤ ਦੇ ਪਿਤਾ ਨੇ ਰਿਆ ਤੇ ਪੈਸਿਆਂ ਦੀ ਹੇਰਾ ਫੇਰੀ ਨੂੰ ਲੈ ਕੇ ਜੋ ਇਲਜ਼ਾਮ ਲਗਾਏ ਸੀ , ਉਸੀ ਸਿਲਸਿਲੇ 'ਚ ਅੱਜ ਕੇ ਕੇ ਸਿੰਘ ਨੂੰ ਦਿੱਲੀ ਦੇ ED ਦਫਤਰ ਬਿਆਨ ਦਰਜ ਕਰਾਉਣ ਲਈ ਬੁਲਾਇਆ ਗਿਆ ਸੀ . ਜਿਥੇ ਉਨ੍ਹਾਂ ਨੇ ਰਿਆ ਚਕ੍ਰਵਰਤੀ ਤੇ ਸੁਸ਼ਾਂਤ ਨੂੰ ਖ਼ੁਦਕੁਸ਼ੀ ਲਈ ਉਕਸਾਉਣ ਤੇ ਉਸਦੇ ਨਾਲ ਪੈਸਿਆਂ ਦੀ ਧੋਖਾਧੜੀ ਦੇ ਇਲਜ਼ਾਮ ਲਗਾਏ .ED ਨੇ ਪਿੱਛਲੇ ਦੀਨੋ ਰਿਆ ਚਕ੍ਰਵਰਤੀ ਉਸਦੇ ਭਰਾ ਤੇ ਕਈ ਲੋਕਾ ਤੋਂ ਇਸ ਮਾਮਲੇ ਤੇ ਪੁੱਛਗਿੱਛ ਵੀ ਕੀਤੀ ਹੈ 14 ਜੂਨ ਨੂੰ ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ੁਦਕੁਸ਼ੀ ਤੋਂ ਬਾਅਦ ਕਈ ਲੋਕ ਸਵਾਲ ਦੇ ਘੇਰੇ 'ਚ ਆਏ . ਸੁਸ਼ਾਂਤ ਦੇ ਪਰਿਵਾਰ ਵਲੋਂ ਇਲਜ਼ਾਮ ਰਿਆ ਚਕ੍ਰਵਰਤੀ ਤੇ ਲਗਾਏ ਗਏ . ਓਥੇ ਹੀ ਮੁੰਬਈ ਪੁਲਿਸ ਤੇ ਬਿਹਾਰ ਪੁਲਿਸ ਦਾ ਜਾਂਚ ਨੂੰ ਲੈ ਕੇ ਆਪਸੀ ਕਲੇਸ਼ ਵੇਖਣ ਨੂੰ ਮਿਲਿਆ . ਹੁਣ ਇਹ ਮਾਮਲਾ CBI ਕੋਲ ਵੀ ਪਹੁੰਚ ਚੁੱਕਾ ਹੈ . ਪਰ ਜਿਸ ਤੇ ਸੁਪਰੀਮ ਕੋਰਟ ਦੇ ਫੈਂਸਲਾ ਆਉਣਾ ਬਾਕੀ ਹੈ 
  • ਹੋਮ
  • ਟੀਵੀ ਸ਼ੋਅ
  • ਟਿੰਗ ਲਿੰਗ ਲਿੰਗ
  • ਸੁਸ਼ਾਂਤ ਦੇ ਪਿਤਾ ਕੇ.ਕੇ ਸਿੰਘ ਨੇ ED ਨੂੰ ਦਰਜ ਕਰਾਏ ਬਿਆਨ

TRENDING VIDEOS

Breaking News : Lucknow में अरशद नाम के युवक ने अपनी मां समेत 4 बहनों की हत्या की1 Year ago

Sambhal News : जुमे की नमाज से पहले छावनी बना संभल...चप्पे-चप्पे पर नजर | Breaking News1 Year ago

Badrinath Dham Kapaat: आज से खुले बद्रीनाथ धाम के कपाट, दर्शन के लिए उमड़े श्रद्धालु | Uttarakhand2 Year ago

UP Politics: लोकसभा चुनाव में सपा-कांग्रेस का यूपी में क्या होगा, मंत्री Narendra Kashyap ने बताया2 Year ago

About us | Advertisement| Privacy policy
© Copyright@2026.ABP Network Private Limited. All rights reserved.