ਬਾਲੀਵੁੱਡ ਅਦਾਕਾਰਾ ਟਾਈਗਰ ਸ਼ਰਾਫ਼ ਨੂੰ ਗਾਇਕੀ ਦਾ ਸ਼ੋਂਕ ਕਾਫੀ ਚੜ੍ਹਿਆ ਹੋਇਆ ਹੈ. Unbelievable ਗੀਤ ਤੋਂ ਬਾਅਦ ਟਾਈਗਰ ਆਪਣੇ ਦੂਸਰੇ ਸਿੰਗਲ ਟ੍ਰੈਕ ਦੀ ਤਿਆਰੀ ਕਰ ਰਹੇ ਨੇ .