Vijay Deverakonda Interview: Ananya Pandey ਲਈ ਵਿਜੇ ਨੇ ਚਲਾਇਆ Tractor, Film Liger Interview, Abp Sanjha
ਏਬੀਪੀ ਸਾਂਝਾ
Updated at:
16 Aug 2022 12:27 PM (IST)
Download ABP Live App and Watch All Latest Videos
View In Appਲਾਇਗਰ' ਦੀ ਟੀਮ ਨਾਲ ਖਾਸ ਗੱਲ ਬਾਤ, ਵਿਜੇ ਦੇਵਰਾਕੋੰਡਾ ਦੀ ਪਹਿਲੀ ਬਾਲੀਵੁੱਡ ਫਿਲਮ, ਸਾਊਥ 'ਚ ਵਿਜੇ ਦੀ ਕਈ ਹਿੱਟ ਫ਼ਿਲਮਾਂ
ਅਰਜੁਨ ਰੈਡੀ ਰਹੀ ਸੀ ਸੁਪਰਹਿੱਟ ਫਿਲਮ,ਪਹਿਲੀ ਵਾਰ ਪੰਜਾਬ ਆਏ ਵਿਜੇ ਦੇਵਰਾਕੋਂਡਾ, ਫਿਲਮ 'ਚ ਮਾਇਕ ਟਾਇਸਨ ਤੋਂ ਵੀ ਪਈ ਕੁੱਟ : ਵਿਜੇ
ਅਨਨਿਆ ਪਾਂਡੇ ਨੂੰ ਪਸੰਦ ਪੰਜਾਬੀ ਖਾਣਾ, ਪੰਜਾਬ ਆ ਕੇ ਢਾਬੇ ਤੇ ਖਾਧੀ ਰੋਟੀ, ਜਲਦ ਪੰਜਾਬੀ ਕਿਰਦਾਰ ਕਰੇਗੀ ਅਨਨਿਆ
ਚੰਡੀਗੜ੍ਹ 'ਚ ਲੌਂਚ ਕੀਤਾ ਗੀਤ ਕੋਕਾ 2.0, ਪੰਜਾਬੀ ਮਿਊਜ਼ਿਕ ਸਾਨੂੰ ਬੇਹੱਦ ਪਸੰਦ : ਅਨਨਿਆ ਪਾਂਡੇ