Naresh Kathuria | |ਏਬੀਪੀ ਸਾਂਝਾ ਦੇ ਨਵੇਂ ਰੰਗ-ਰੂਪ ਬਾਰੇ ਕੀ ਕਹਿੰਦੇ ਸਿਤਾਰੇ
Sarfaraz Singh
Updated at:
18 Dec 2020 01:24 PM (IST)
Download ABP Live App and Watch All Latest Videos
View In App
ਨਵੇਂ ਸਾਲ ਤੋਂ ਪਹਿਲਾਂ abp Sanjha ਦਾ ਨਵਾਂ ਰੰਗ-ਰੂਪ ਕਿਉਂਕਿ ਬਦਲਾਅ ਬੇਹੱਦ ਜ਼ਰੂਰੀ ਹੈ । ਇਸ ਲਈ abp ਸਾਂਝਾ ਵੀ ਵੱਡੇ ਬਦਲਾਅ ਵੱਲ ਵਧਿਆ ਹੈ । ਸਮਾਂ ਬਦਲਿਆ ਤਕਨੀਕ ਬਦਲੀ ਤੇ ਅਸੀ ਵੀ ਬਦਲੇ ਹਾਂ। abp ਸਾਂਝਾ Limitless ਹੋਇਆ ਹੈ । ਖ਼ਬਰਾਂ ਦੀ ਹੁਣ ਕੋਈ ਹੱਦ ਨਹੀਂ ਹੋਵੇਗੀ । ਇਸਦੇ ਨਾਲ ਬਰਕਰਾਰ ਹੈ ਜੋਸ਼ ਜਜ਼ਬਾ ਜੁਨੂੰਨ