ਸਿੰਘੂ ਬਾਰਡਰ 'ਤੇ ਕਿਉਂ ਪਹੁੰਚੀਆਂ CRPF ਦੀਆਂ ਟੀਮਾਂ ?
ਏਬੀਪੀ ਸਾਂਝਾ | 27 Jan 2021 02:53 PM (IST)
ਕਿਸਾਨਾਂ ਨੇ ਦਿੱਲੀ ‘ਚ 26 ਜਨਵਰੀ ਨੂੰ ਪਰੇਡ ਕੀਤੀ ਸੀ
ਸਿੰਘੂ ਬੌਰਡਰ ‘ਚ ਵੱਡੀ ਗਿਣਤੀ ‘ਚ ਪੁਲਿਸ ਬਲ ਤੈਨਾਤ
ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਇੰਤਜ਼ਾਮ
ਦਿੱਲੀ ‘ਚ ਹੋਈ ਸੀ ਪਰੇਡ ਦੇ ਦੌਰਾਨ ਹਿੰਸਕ ਝੜਪ
26 ਜਨਵਰੀ ਨੂੰ ਅੰਦੋਲਨਕਾਰੀ ਪਹੁੰਚੇ ਸਨ ਲਾਲ ਕਿਲ੍ਹੇ
ਹਿੰਸਾ ਕਰਨ ਵਾਲੇ ਸਾਡੇ ਲੋਕ ਨਹੀਂ-ਸੰਯੁਕਤ ਕਿਸਾਨ ਮੋਰਚਾ
2 ਮਹੀਨਿਆਂ ਤੋਂ ਸਿੰਘੂ ‘ਤੇ ਜਾਰੀ ਹੈ ਕਿਸਾਨ ਮੋਰਚਾ
ਸ਼ਾਂਤਮਈ ਤਰੀਕੇ ਨਾਲ ਅੰਦੋਲਨ ਜਾਰੀ ਰੱਖਣ ਦਾ ਦਾਅਵਾ
ਜੇਸੀਬੀ, ਬੈਰੀਕੇਡਿੰਗ ਅਤੇ ਹੋਰ ਸਖ਼ਤ ਬੰਦੋਬਸਤ
ਹਿੰਸਾ ਤੋਂ ਬਾਅਦ ਸਖ਼ਤੀ ਦੇ ਰੋਹ ‘ਚ ਦਿੱਲੀ ਪੁਲਿਸ
ਸੀਆਰਪੀਐੱਫ ਦੀਆਂ ਕਈ ਕੰਪਨੀਆਂ ਦੀ ਤੈਨਾਤੀ