✕
  • ਹੋਮ

ਕਿਊਬਾ 'ਚ ਕੰਡੋਮ ਲਗਾ ਕੇ ਬਣਾਈ ਜਾ ਰਹੀ ਹੈ ਸ਼ਰਾਬ!!

ਏਬੀਪੀ ਸਾਂਝਾ   |  13 Apr 2017 03:49 PM (IST)
1

ਇਹ ਵਾਈਨ ਬੜੀ ਮਸ਼ਹੂਰ ਹੈ ਤੇ ਥਾਂ ਥਾਂ ਭੇਜੀ ਜਾਂਦੀ ਹੈ

2

ਪਹਿਲਾ ਜ਼ਾਰ 'ਚ ਸਮਾਨ ਪਾਇਆ ਜਾਂਦਾ ਤੇ ਫਿਰ ਇਸ 'ਤੇ ਕੰਡੋਮ ਚੜ੍ਹਾਇਆ ਜਾਂਦਾ ਹੈ।

3

ਹਵਾਨਾ ਸ਼ਹਿਰ ਦੇ ਇਕ ਪਰਿਵਾਰ ਨੇ ਰਮ ਤੇ ਸ਼ੀਗਾਰ ਲਈ ਪ੍ਰਸਿੱਧ ਕਿਊਬਾ 'ਚ ਕੰਡੋਮ ਨਾਲ ਵਾਈਨ ਤਿਆਰ ਕੀਤੀ ਹੈ।

4

ਇਹ ਤਸਵੀਰਾਂ ਕਿਊਬਾ ਦੇ ਹਵਾਨਾ ਸ਼ਹਿਰ ਦੀਆਂ ਹਨ ਜਿੱਥੇ ਕੰਡੋਮ ਲਗਾ ਕੇ ਬਣਦੀ ਹੈ ਸ਼ਰਾਬ

  • ਹੋਮ
  • Uncategorized
  • ਖ਼ਬਰਾਂ
  • ਕਿਊਬਾ 'ਚ ਕੰਡੋਮ ਲਗਾ ਕੇ ਬਣਾਈ ਜਾ ਰਹੀ ਹੈ ਸ਼ਰਾਬ!!
About us | Advertisement| Privacy policy
© Copyright@2026.ABP Network Private Limited. All rights reserved.