ਆਦਿਵਾਸੀਆਂ ਨੇ ਪੁਲਿਸ 'ਤੇ ਕੀਤਾ ਤੀਰਾਂ ਨਾਲ ਹਮਲਾ
ਏਬੀਪੀ ਸਾਂਝਾ | 29 Apr 2017 05:12 PM (IST)
1
ਇਸ ਝੜ੍ਹਪ ਦੌਰਾਨ ਪੁਲਿਸ ਨੇ ਆਦਿਵਾਸੀਆਂ ਤੇ ਅੱਥਰੂ ਗੈਸ ਦੇ ਗੋਲੇ ਵੀ ਛੱਡੇ ਹਾਲਾਂਕਿ ਪੁਲਿਸ ਨੂੰ ਆਦਿਵਾਸੀਆਂ ਦੇ ਤੀਰਾਂ ਨਾਲ ਕੋਈ ਨੁਕਸਾਨ ਨਹੀਂ ਪਹੁੰਚਿਆ।
2
ਆਦਿਵਾਸੀਆਂ ਨੂੰ ਕਾਬੂ ਕਰ ਰਹੇ ਪੁਲਿਸਕਰਮੀਆਂ 'ਤੇ ਆਦਿਵਾਸੀਆਂ ਨੇ ਤੀਰਕਮਾਨਾਂ ਨਾਲ ਹਮਲਾ ਕੀਤਾ।
3
ਪ੍ਰਦਰਸ਼ਨ ਦੌਰਾਨ ਆਦਿਵਾਸੀ ਪੂਰੇ ਪਰੰਪਰਿਕ ਰੂਪ ਵਿੱਚ ਨਜ਼ਰ ਆਏ।
4
5
ਆਦਿਵਾਸੀਆਂ ਨੂੰ ਕਾਬੂ ਕਰ ਰਹੇ ਪੁਲਿਸਕਰਮੀਆਂ 'ਤੇ ਆਦਿਵਾਸੀਆਂ ਨੇ ਤੀਰਕਮਾਨਾਂ ਨਾਲ ਹਮਲਾ ਕੀਤਾ।
6
ਇਸ ਝੜ੍ਹਪ ਦੌਰਾਨ ਪੁਲਿਸ ਨੇ ਆਦਿਵਾਸੀਆਂ ਤੇ ਅੱਥਰੂ ਗੈਸ ਦੇ ਗੋਲੇ ਵੀ ਛੱਡੇ ਹਾਲਾਂਕਿ ਪੁਲਿਸ ਨੂੰ ਆਦਿਵਾਸੀਆਂ ਦੇ ਤੀਰਾਂ ਨਾਲ ਕੋਈ ਨੁਕਸਾਨ ਨਹੀਂ ਪਹੁੰਚਿਆ।
7
ਪ੍ਰਦਰਸ਼ਨ ਦੌਰਾਨ ਆਦਿਵਾਸੀ ਪੂਰੇ ਪਰੰਪਰਿਕ ਰੂਪ ਵਿੱਚ ਨਜ਼ਰ ਆਏ।
8
ਆਦਿਵਾਸੀਆਂ ਦੀ ਮੰਗ ਹੈ ਕਿ ਜਿਨਾਂ ਕਿਸਾਨਾਂ ਨੇ ਗਲਤ ਢੰਗ ਨਾਲ ਉਨਾਂ ਦੀਆਂ ਜ਼ਮੀਨਾਂ ਤੇ ਕਬਜ਼ਾ ਕਰ ਲਿਆ ਹੈ ਉਹ ਆਦਿਵਾਸੀਆਂ ਨੂੰ ਵਾਪਸ ਦਿਵਾਈਆਂ ਜਾਣ।
9
ਬ੍ਰਾਜ਼ੀਲ ਦੀ ਰਾਜਧਾਨੀ ਬ੍ਰਾਜ਼ਿਲਾ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਆਦਿਵਾਸੀ ਪ੍ਰਦਰਸ਼ਨਕਾਰੀਆਂ ਨੇ ਸੜਕਾਂ 'ਤੇ ਆ ਕੇ ਪ੍ਰਦਰਸ਼ਨ ਕੀਤਾ।
= 9">