ਈਸ਼ਾ ਅੰਬਾਨੀ ਦੀ ਮੰਗਣੀ ਮੌਕੇ ਚਾਚੇ ਅਨਿਲ ਅੰਬਾਨੀ ਨੇ ਲਾਈਆਂ ਰੌਣਕਾਂ
ਏਬੀਪੀ ਸਾਂਝਾ | 08 May 2018 02:22 PM (IST)

1
2
3
4
ਸਗਾਈ ਵਿੱਚ ਅਨਿਲ ਤੇ ਉਨ੍ਹਾਂ ਦੀ ਪਤਨੀ ਟੀਨਾ ਅੰਬਾਨੀ ਵੀ ਪਹੁੰਚੀ ਤੇ ਉਨ੍ਹਾਂ ਆਪਣੀ ਭਾਬੀ ਨੀਤਾ ਅੰਬਾਨੀ ਨਾਲ ਤਸਵੀਰਾਂ ਵੀ ਖਿਚਵਾਈਆਂ।
5
ਅਨਿਲ ਅੰਬਾਨੀ ਦੇ ਛੋਟੇ ਪੁੱਤਰ ਜੈ ਅਨਮੋਲ ਅੰਬਾਨੀ ਨੇ ਆਪਣੇ ਤਾਏ ਮੁਕੇਸ਼ ਅੰਬਾਨੀ ਦੇ ਗਲ਼ ਲੱਗ ਕੇ ਆਸ਼ੀਰਵਾਦ ਲਿਆ।
6
ਕੁੜਮਾਈ ਵਾਲੀ ਪਾਰਟੀ ਦੌਰਾਨ ਸਭ ਤੋਂ ਖਾਸ ਗੱਲ ਰਹੀ ਕਿ ਈਸ਼ਾ ਦੇ ਚਾਚਾ ਅਨਿਲ ਅੰਬਾਨੀ ਨੇ ਪੂਰੇ ਪਰਿਵਾਰ ਨਾਲ ਆ ਕੇ ਮਹਿਫਲ ਨੂੰ ਚਾਰ ਚੰਨ ਲਾ ਦਿੱਤੇ।
7
ਈਸ਼ਾ ਦਾ ਵਿਆਹ ਪਿਰਾਮਲ ਰੀਐਲਿਟੀ ਦੇ ਸੰਸਥਾਪਕ ਆਨੰਦ ਪਿਰਾਮਲ ਨਾਲ ਹੋ ਰਿਹਾ ਹੈ।
8
9
ਵੇਖੋ ਸਮਾਗਮ ਦੀਆਂ ਕੁਝ ਹੋਰ ਤਸਵੀਰਾਂ।
10
ਬੀਤੇ ਸੋਮਵਾਰ ਦੇਸ਼ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਦੇ ਘਰ ਉਨ੍ਹਾਂ ਦੀ ਧੀ ਈਸ਼ਾ ਅੰਬਾਨੀ ਦੀ ਸਗਾਈ ਦੀ ਪਾਰਟੀ ਰੱਖੀ ਗਈ। ਇਸ ਪਾਰਟੀ ਵਿੱਚ ਅੰਬਾਨੀ ਪਰਿਵਾਰ ਦੇ ਕਰੀਬੀ ਨਜ਼ਰ ਆਏ।