ਜਲੰਧਰ 'ਚ ਪੀਜ਼ਾ ਸ਼ਾਪ 'ਤੇ ਚੱਲੀ ਗੋਲ਼ੀ
ਏਬੀਪੀ ਸਾਂਝਾ | 29 Jul 2019 09:09 PM (IST)
1
ਗਨੀਮਤ ਰਹੀ ਕਿ ਇਸ ਘਟਨਾ ਵਿੱਚ ਕੋਈ ਜ਼ਖ਼ਮੀ ਨਹੀਂ ਹੋਇਆ। ਸੂਚਨਾ ਮਿਲਣ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਸੀਟੀਵੀ ਫੁਟੇਜ ਖੰਘਾਲੇ ਜਾ ਰਹੇ ਹਨ।
2
ਦੱਸਿਆ ਜਾ ਰਿਹਾ ਹੈ ਕਿ ਇੱਕ ਸ਼ਕਸ ਦੁਕਾਨ ਦੇ ਬਾਹਰ ਹੀ ਬੈਠਾ ਸੀ। ਅਚਾਨਕ ਉਸ ਨੂੰ ਦੁਕਾਨ ਦੇ ਸ਼ੀਸ਼ੇ 'ਤੇ ਗੋਲ਼ੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ।
3
ਜਲੰਧਰ: ਸ਼ਹਿਰ ਦੋ ਜੋਤੀ ਚੌਕ ਵਿੱਚ ਸਥਿਤ My pizza ਨਾਂ ਦੀ ਸ਼ਾਪ 'ਤੇ ਸੋਮਵਾਰ ਰਾਤ ਗੋਲ਼ੀ ਚੱਲੀ। ਗੋਲ਼ੀ ਚੱਲਣ ਬਾਅਦ ਮੌਕੇ 'ਤੇ ਅਫ਼ਰਾ-ਤਫ਼ਰੀ ਮੱਚ ਗਈ। ਹਾਲੇ ਤਕ ਗੋਲ਼ੀ ਚੱਲਣ ਦਾ ਕਾਰਨ ਪਤਾ ਨਹੀਂ ਲੱਗਿਆ।