ਜੇ ਐਨ ਯੂ 'ਚ ਕਸ਼ਮੀਰ ਦੇ ਪੱਖ 'ਚ ਪੋਸਟਰ
ਏਬੀਪੀ ਸਾਂਝਾ | 03 Mar 2017 07:10 PM (IST)
1
ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਇਕ ਵਾਰ ਫਿਰ ਵਿਵਾਦਾਂ ‘ਚ ਆ ਗਈ ਹੈ। ਯੂਨੀਵਰਸਿਟੀ ਕੈਂਪਸ ਦੇ ਅੰਦਰ ਕਸ਼ਮੀਰ ਦੀ ਆਜ਼ਾਦੀ ਵਾਲੇ ਪੋਸਟਰ ਲਗਾਏ ਗਏ ਹਨ। ਜਿਸ ਨਾਲ ਕੈਂਪਸ ਅੰਦਰ ਤਣਾਅ ਪਾਇਆ ਜਾ ਰਿਹਾ ਹੈ।
2
ਦੱਸਣਯੋਗ ਹੈ ਕਿ ਇਹ ਯੂਨੀਅਨ ਪਹਿਲਾਂ ਵੀ ਇਸ ਤਰ੍ਹਾਂ ਦੇ ਪਰਚੇ ਲਗਾਉਂਦੀ ਹੈ ਤੇ ਏਬੀਵੀਪੀ ਨੇ ਇਨ੍ਹਾਂ ਖ਼ਿਲਾਫ ਪਹਿਲਾਂ ਵੀ ਕਈ ਵਾਰ ਸ਼ਿਕਾਇਤਾਂ ਕੀਤੀਆਂ ਹਨ।
3
ਕੇਂਦਰੀ ਗ੍ਰਹਿ ਰਾਜ ਮੰਤਰੀ ਕਿਰੇਨ ਰਿਜਿਜੂ ਨੇ ਕਿਹਾ ਹੈ ਕਿ ਜੇ ਐਨ ਯੂ ਨੂੰ ਦੇਸ਼ ਧ੍ਰੋਹ ਦਾ ਅੱਡਾ ਨਹੀਂ ਬਣਨ ਦਿੱਤਾ ਜਾਵੇਗਾ।
4
ਪੋਸਟਰ ‘ਚ ਕਸ਼ਮੀਰ ਦੀ ਤੁਲਨਾ ਫਿਲਸਤੀਨ ਨਾਲ ਕੀਤੀ ਗਈ ਹੈ। ਇਹ ਪੋਸਟਰ ਡੈਮੋਕਰੇਟਿਕ ਸਟੂਡੈਂਟਸ ਯੂਨੀਅਨ ਨੇ ਲਗਾਇਆ ਹੈ।
= 4">