UN 'ਚ ਅਮਰੀਕੀ ਰਾਜਦੂਤ ਨਿੱਕੀ ਹੈਲੇ ਸ਼ੀਸ਼ ਗੰਜ ਸਾਹਿਬ ਵਿਖੇ ਨਤਮਸਤਕ
ਏਬੀਪੀ ਸਾਂਝਾ
Updated at:
28 Jun 2018 11:18 AM (IST)
1
Download ABP Live App and Watch All Latest Videos
View In App2
ਇਸ ਮੌਕੇ ਉਨ੍ਹਾਂ ਨਿੱਕੀ ਨੂੰ ਸਿੱਖਾਂ ਦੀਆਂ ਸਮੱਸਿਆਵਾਂ ਸਬੰਧੀ ਜਾਣੂੰ ਵੀ ਕਰਵਾਇਆ।
3
ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਨਿੱਕੀ ਦਾ ਸਵਾਗਤ ਕੀਤਾ।
4
5
ਨਿੱਕੀ ਹੈਲੇ ਨੇ ਸ਼ੀਸ਼ ਗੰਜ ਸਾਹਿਬ ਵਿਖੇ ਲੰਗਰ ਵਿੱਚ ਸੇਵਾ ਵੀ ਕੀਤੀ। ਅੱਗੇ ਵੇਖੋ ਕੁਝ ਹੋਰ ਤਸਵੀਰਾਂ।
6
ਹੈਲੇ ਆਪਣੀ ਭਾਰਤ ਫੇਰੀ 'ਤੇ ਹਨ ਤੇ ਅੱਜ ਉਨ੍ਹਾਂ ਦਿੱਲੀ ਦੇ ਗੁਰੂ ਘਰਾਂ ਵਿੱਚ ਮੱਥਾ ਟੇਕਣ ਆਏ ਹਨ।
7
UN 'ਚ ਅਮਰੀਕਾ ਦੀ ਰਾਜਦੂਤ ਨਿੱਕੀ ਹੈਲੇ ਅੱਜ ਦਿੱਲੀ ਦੇ ਗੁਰਦੁਆਰਾ ਸ਼ੀਸ਼ਗੰਜ ਵਿਖੇ ਨਤਮਸਤਕ ਹੋਏ।
- - - - - - - - - Advertisement - - - - - - - - -