✕
  • ਹੋਮ

PU 'ਚੋਂ ਖੱਬੇਪੱਖੀ ਵਿਦਿਆਰਥੀ ਗ੍ਰਿਫਤਾਰ

ਏਬੀਪੀ ਸਾਂਝਾ   |  03 Mar 2017 07:01 PM (IST)
1

ਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਾਨੂੰਨ ਵਿਵਸਥਾ ਨੂੰ ਦੇਖਦਿਆਂ ਹੀ ਇਨ੍ਹਾਂ ਆਗੂਆਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਦਰ ਅਸਲ ਵੀ ਸੀ ਨੇ ਇਨ੍ਹਾਂ ਨੇ ਇਨ੍ਹਾਂ ਨੂੰ ਸੈਮੀਨਰ ਨਾ ਕਰਨ ਦੀ ਹਦਾਇਤ ਦਿੱਤੀ ਸੀ ਪਰ ਇਨ੍ਹਾਂ ਨੇ ਹੁਕਮਾਂ ਨੂੰ ਨਹੀਂ ਮੰਨਿਆ ਇਸੇ ਲਈ ਹੀ ਵੱਖ ਵੱਖ ਥਾਈਂ ਲਗਾਏ ਧਰਨਿਆਂ ਕਰਕੇ ਇਹ ਗ੍ਰਿਫਤਾਰੀਆਂ ਹੋਈਆਂ ਹਨ।

2

ਐਸ ਐਫ ਐਸ ਨੇ ਇਸ ਨੂੰ ਪੁਲਿਸ ਦੀ ਇਕ ਤਰਫਾ ਕਾਰਵਾਈ ਦੱਸਿਆ ਹੈ। ਉਨ੍ਹਾਂ ਦਾ ਕਿਹਾ ਕਿ ਪੁਲਿਸ ਬੀਜੇਪੀ ਦੀ ਲੀਡਰਸ਼ਿਪ ਦੇ ਹੱਥਾਂ ‘ਚ ਖੇਡ ਰਹੀ ਹੈ।

3

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ‘ਚ ਐਸ ਐਫ਼ ਐਸ ਤੇ ਏਬੀਵੀਪੀ ਵਿਚਕਾਰ ਟਕਰਾ ਵਧਦਾ ਜਾ ਰਿਹਾ ਹੈ। ਸਟੂਡੈਂਟਸ ਫਾਰ ਸੋਸਾਇਟੀ ਸੈਮੀਨਾਰ ਕਰਵਾਉਣ ‘ਤੇ ਅੜੀ ਹੋਈ ਹੈ ਤੇ ਏਬੀਵੀਪੀ ਇਸ ਦਾ ਵਿਰੋਧ ਕਰ ਰਹੀ ਹੈ।

4

ਪੁਲਿਸ ਨੇ ਐਸ ਐਫ਼ ਐਸ ਦੇ ਪ੍ਰਧਾਨ ਦਮਨਜੀਤ ਸਿੰਘ ਸਮੇਤ ਕਈ ਹੋਰਾਂ ਖੱਬੇਪੱਖੀ ਵਿਦਿਆਰਥੀਆਂ ਨੂੰ ਗ੍ਰਿਫਤਾਰ ਕੀਤਾ ਹੈ।

  • ਹੋਮ
  • Uncategorized
  • ਖ਼ਬਰਾਂ
  • PU 'ਚੋਂ ਖੱਬੇਪੱਖੀ ਵਿਦਿਆਰਥੀ ਗ੍ਰਿਫਤਾਰ
About us | Advertisement| Privacy policy
© Copyright@2026.ABP Network Private Limited. All rights reserved.