ਪੜਚੋਲ ਕਰੋ

Fazilka ’ਚ ਰੌਂਗਟੇ ਖੜ੍ਹੇ ਕਰਨ ਵਾਲੀ ਵਾਰਦਾਤ - ਮਾਂ ਨਾਲ ਮੰਦਰ ਆਈ ਕੁੜੀ ਦਾ ਨੌਜਵਾਨ ਨੇ ਵੱਢਿਆ ਗਲਾ

#Punjab #Crime #fazilka #abplive

ਫਾਜ਼ਿਲਕਾ ’ਚ ਰੌਂਗਟੇ ਖੜ੍ਹੇ ਕਰਨ ਵਾਲੀ ਵਾਰਦਾਤ 
ਮਾਂ ਨਾਲ ਮੰਦਰ ਆਈ ਕੁੜੀ ਦਾ ਨੌਜਵਾਨ ਨੇ ਵੱਢਿਆ ਗਲਾ
ਪ੍ਰੇਮ ਸੰਬੰਧਾਂ ਦਾ ਦੱਸਿਆ ਜਾ ਰਿਹਾ ਮਾਮਲਾ 

ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ ਫਾਜ਼ਿਲਕਾ ਤੋਂ 
ਜਿਥੇ ਜੋਹੜੀ ਮੰਦਰ ਵਿਚ ਆਪਣੀ ਮਾਂ ਨਾਲ ਮੱਥਾ ਟੇਕਣ ਆਈ ਲੜਕੀ ਦਾ ਮੰਦਰ ਵਿਚ ਲੁਕ ਕੇ ਬੈਠੇ ਇਕ ਨੌਜਵਾਨ ਨੇ ਤੇਜ਼ਧਾਰ ਹਥਿਆਰ ਨਾਲ ਗਲਾ ਵੱਢ ਦਿੱਤਾ। ਗਲੇ ਵਿਚ ਡੂੰਘਾ ਟੱਕ ਲੱਗਣ ਕਾਰਣ ਲੜਕੀ ਨੂੰ ਬੇਹੱਦ ਗੰਭੀਰ ਹਾਲਤ ਵਿਚ ਸਰਕਾਰੀ ਹਸਪਤਾਲ ਵਿਚ ਲਿਆਂਦਾ ਗਿਆ, ਜਿਥੇ ਉਸ ਦੀ ਹਾਲਤ ਨੂੰ ਵੇਖਦਿਆਂ ਸ੍ਰੀਗੰਗਾਨਗਰ ਰੈਫਰ ਕਰ ਦਿੱਤਾ ਗਿਆ। ਪੁਲਿਸ ਮੁਤਾਬਕ ਮਾਮਲਾ ਪ੍ਰੇਮ ਸੰਬੰਧਾਂ ਦਾ ਦੱਸਿਆ ਜਾ ਰਿਹਾ ਹੈ |ਤੇ ਪੁਲਿਸ ਨੇ ਵਾਰਦਾਤ ਤੋਂ ਬਾਅਦ ਫਰਾਰ ਹੋਏ ਮੁਲਜ਼ਮ ਪ੍ਰੇਮੀ ਸਾਜਨ ਨੂੰ ਗਿਰਫ਼ਤਾਰ ਕਰ ਲਿਆ ਹੈ | ਮੁਲਜ਼ਮ ਦੇ ਕੋਲੋਂ ਵਾਰਦਾਤ ਲਈ ਵਰਤਿਆ ਗਿਆ ਚਾਕੂ ਵੀ ਬਰਾਮਦ ਕਰ ਲਿਆ ਗਿਆ ਹੈ | ਪੁਲਿਸ ਨੇ ਪ੍ਰੈਸ ਕਾਨਫ਼ਰੰਸ ਕਰਕੇ ਸਾਰੇ ਮਾਮਲੇ ਦੀ ਜਾਣਕਾਰੀ ਦਿੱਤੀ ਹੈ |
Subscribe Our Channel: ABP Sanjha https://www.youtube.com/channel/UCYGZ... 

Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/

Social Media Handles:
YouTube: https://www.youtube.com/user/abpsanjha

Facebook: https://www.facebook.com/abpsanjha/
Twitter: https://twitter.com/abpsanjha

Download ABP App for Apple: https://itunes.apple.com/in/app/abp-l... 
Download ABP App for Android: https://play.google.com/store/apps/de...

ਵੀਡੀਓਜ਼ ਅਪਰਾਧ

Crime News | ਚਾਹ ਪੀਣੀ ਲਈ ਮਹਿੰਗੀ ਹੋਇਆ ਲੱਖਾਂ ਦਾ ਨੁਕਸਾਨ! |Abp Sanjha |Chori |Barnala

ਸ਼ਾਟ ਵੀਡੀਓ ਅਪਰਾਧ

ਹੋਰ ਵੇਖੋ
Advertisement

ਫੋਟੋਗੈਲਰੀ

Advertisement

ਵੀਡੀਓਜ਼

Sukhbir Badal ਨੇ ਗੁਨਾਹ ਕਬੂਲ ਕਰ ਲਏ ਤਾਂ ਸਰਕਾਰ ਉਸ ਖ਼ਿਲਾਫ਼ ਕਿਉਂ ਨਹੀਂ ਕਰਦੀ ਕਾਰਵਾਈKhattar Vs Pandher | ਬੀਜੇਪੀ ਲੀਡਰਾਂ ਨੂੰ ਕਿਸਾਨਾਂ ਦਾ ਚੈਲੇਂਜ, Shambhu Borderਜਗਜੀਤ ਡੱਲੇਵਾਲ ਨਾਲ ਕਰਨਗੇ ਸਾਰੇ ਕਿਸਾਨ ਭੁੱਖ ਹੜਤਾਲਪ੍ਰਧਾਨ ਧਾਮੀ ਨੇ ਰੱਖ ਦਿੱਤੀ ਵੱਡੀ ਮੰਗ, ਪੰਥ ਚੋਂ ਛੇਕਿਆ ਜਾਵੇ ਨਰਾਇਣ ਸਿੰਘ ਚੌੜਾ
Advertisement

ਟਾਪ ਹੈਡਲਾਈਨ

ਆਸਟ੍ਰੇਲੀਆ 'ਚ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲੇ 'ਤੇ ਐਕਸ਼ਨ, ਵੀਜ਼ਾ ਰੱਦ, ਛੇਤੀ ਹੀ ਦਿੱਤਾ ਜਾਵੇਗਾ ਦੇਸ਼ ਨਿਕਾਲਾ, ਜਾਣੋ ਕੌਣ ਸੀ ਦੋਖੀ ?

Delhi AAP Candidate List 2025: ਦਿੱਲੀ ਚੋਣਾਂ ਲਈ ਆਪ ਦੀ ਦੂਜੀ ਸੂਚੀ ਜਾਰੀ, ਮਨੀਸ਼ ਸਿਸੋਦੀਆ ਦੀ ਸੀਟ ਤੋਂ ਅਵਧ ਓਝਾ ਨੂੰ ਬਣਾਇਆ ਉਮੀਦਵਾਰ, ਦੇਖੋ ਪੂਰੀ ਲਿਸਟ

Punjab News: ਸੁਖਬੀਰ ਬਾਦਲ 'ਤੇ ਹੋਏ ਹਮਲੇ ਤੋਂ ਬਾਅਦ SGPC ਨੇ ਸੱਦੀ ਅਹਿਮ ਮੀਟਿੰਗ,  ਚੌੜਾ ਨੂੰ ਪੰਥ ਚੋਂ ਛੇਕਣ ਬਾਰੇ ਹੋ ਸਕਦੀ ਚਰਚਾ ?

Aishwarya-Abhishek: ਐਸ਼ਵਰਿਆ ਰਾਏ-ਅਭਿਸ਼ੇਕ ਬੱਚਨ ਲੰਬੇ ਸਮੇਂ ਬਾਅਦ ਇਕੱਠੇ ਆਏ ਨਜ਼ਰ, ਤਲਾਕ ਦੀਆਂ ਖਬਰਾਂ 'ਤੇ ਲੋਕਾਂ ਨੂੰ ਕਰਾਰਾ ਜਵਾਬ
ਐਸ਼ਵਰਿਆ ਰਾਏ-ਅਭਿਸ਼ੇਕ ਬੱਚਨ ਲੰਬੇ ਸਮੇਂ ਬਾਅਦ ਇਕੱਠੇ ਆਏ ਨਜ਼ਰ, ਤਲਾਕ ਦੀਆਂ ਖਬਰਾਂ 'ਤੇ ਲੋਕਾਂ ਨੂੰ ਕਰਾਰਾ ਜਵਾਬ
ABP Premium
Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼

Punjab School Holiday: ਪੰਜਾਬ ਦੇ ਸਕੂਲਾਂ 'ਚ ਕਦੋਂ ਹੋਣਗੀਆਂ ਸਰਦੀ ਦੀਆਂ ਛੁੱਟੀਆਂ? ਸਿੱਖਿਆ ਵਿਭਾਗ ਵੱਲੋਂ ਇਸ ਦਿਨ ਹੋਏਗਾ ਐਲਾਨ!
ਪੰਜਾਬ ਦੇ ਸਕੂਲਾਂ 'ਚ ਕਦੋਂ ਹੋਣਗੀਆਂ ਸਰਦੀ ਦੀਆਂ ਛੁੱਟੀਆਂ? ਸਿੱਖਿਆ ਵਿਭਾਗ ਵੱਲੋਂ ਇਸ ਦਿਨ ਹੋਏਗਾ ਐਲਾਨ!
ਹਾਲੇ ਨਹੀਂ ਖੁੱਲ੍ਹੇਗਾ ਸ਼ੰਭੂ ਬਾਰਡਰ, SC ਨੇ ਖਾਰਿਜ ਕੀਤੀ ਇਸ ਨੂੰ ਖੋਲ੍ਹਣ ਦੀ ਮੰਗ ਵਾਲੀ ਪਟੀਸ਼ਨ

ਸੀਰੀਆ 'ਚ ਤਖਤਾਪਲਟ ਦੌਰਾਨ ਸਾਰੇ ਭਾਰਤੀ ਸੁਰੱਖਿਅਤ, ਦੂਤਾਵਾਸ ਦੇ ਸੰਪਰਕ 'ਚ ਨਾਗਰਿਕ

Punjab News: ਪੰਜਾਬ ਦੇ ਸਕੂਲਾਂ ਲਈ ਸਿੱਖਿਆ ਵਿਭਾਗ ਵੱਲੋਂ ਨਵੇਂ ਹੁਕਮ ਜਾਰੀ, ਵਿਦਿਆਰਥੀਆਂ ਲਈ ਅਧਿਆਪਕ ਕਰਨਗੇ ਇਹ ਕੰਮ...
ਪੰਜਾਬ ਦੇ ਸਕੂਲਾਂ ਲਈ ਸਿੱਖਿਆ ਵਿਭਾਗ ਵੱਲੋਂ ਨਵੇਂ ਹੁਕਮ ਜਾਰੀ, ਵਿਦਿਆਰਥੀਆਂ ਲਈ ਅਧਿਆਪਕ ਕਰਨਗੇ ਇਹ ਕੰਮ...
Embed widget