ਖੇਤੀ ਆਰਡੀਨੈਂਸ- ਕਰਨਾਲ ‘ਚ ਪ੍ਰਦਰਸ਼ਨ, ਹਰਿਆਣਾ ਪੁਲਿਸ ਅਲਰਟ ‘ਤੇ

Continues below advertisement

ਹਰਿਆਣਾ ‘ਚ ਕਿਸਾਨਾਂ ਵੱਲੋਂ ਖੇਤੀ ਔਰਡੀਨੈਂਸ ਦੇ ਵਿਰੋਧ ‘ਚ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਕਰਨਾਲ ਜ਼ਿਲ੍ਹੇ ‘ਚ 7 ਥਾਵਾਂ ਉੱਤੇ ਕਿਸਾਨਾਂ ਵੱਲੋਂ ਚੱਕਾ ਜਾਮ ਕੀਤਾ ਗਿਆ। ਕਿਸਾਨਾਂ ਨੇ 3 ਵਜੇ ਤੱਕ ਹਰਿਆਣਾ ‘ਚ ਚੱਕਾ ਜਾਮ ਦਾ ਸੱਦਾ ਦਿੱਤਾ ਹੈ।
ਜਿਸ ਨੂੰ ਵੇਖਦੇ ਹੋਏ ਅਣਸੁਖਾਵੀਂ ਘਟਨਾ ਟਾਲਣ ਲਈ ਹਰਿਆਣਾ ਪੁਲਿਸ ਅਲਰਟ ‘ਤੇ ਹੈ। 

 

Continues below advertisement

JOIN US ON

Telegram