100 ਘਰਾਂ ਦੀ ਬੱਤੀ ਗੁੱਲ! PSPCL ਤੇ ਡਿਵਲਪਰ ਦੇ ਰੋਲੇ 'ਚ ਪਿਸੇ ਆਮ ਲੋਕ

Continues below advertisement
ਮੁਹਾਲੀ 'ਚ ਸੈਕਟਰ 123 'ਚ PSPCL ਨੇ ਕੀਤੀ ਬਿਜਲੀ ਬੰਦ  

ਮੁਹਾਲੀ ਦੇ 100 ਤੋੋਂ ਵੱਧ ਘਰਾਂ ਦੀ ਬਿਜਲੀ ਗੁੱਲ
24 ਮਾਰਚ ਤੋਂ ਕੱਟੀ ਗਈ ਘਰਾਂ ਦੀ ਬਿਜਲੀ 
'ਸੰਬਧਿਤ ਲੋਕਾਂ ਨੂੰ ਕੀਤੀ ਸ਼ਿਕਾਇਤ,ਪਰ ਕੋਈ ਹੱਲ ਨਹੀਂ '
'ਬੀਤੇ 10 ਦਿਨਾਂ ਤੋਂ ਬਿਨਾਂ ਬਿਜਲੀ ਕਰ ਰਹੇ ਗੁਜ਼ਾਰਾ' 
'ਰੈਗੂਲਰ ਬਿੱਲ ਦੇਣ ਦੇ ਬਾਵਜੂਦ ਕੱਟੀ ਬਿਜਲੀ'
'ਜਨਰੇਟਰ ਚੱਲਾ ਕੇ ਗੁਜ਼ਾਰਾ ਕਰ ਰਹੇ ਨੇ ਕਾਲੋਨੀ ਵਾਸੀ'

'24 ਘੰਟਿਆਂ 'ਚੋਂ ਕੇਵਲ 6 ਘੰਟੇ ਚੱਲਦਾ ਜਨਰੇਟਰ'
'GMADA ਵੱਲੋਂ ਅਪਰੂਵ ਹੈ ਪੂਰਾ ਸੈਕਟਰ'
'ਮੋਬਾਇਲ ਅਤੇ ਅਮਰਜੈਂਸੀ ਲਾਈਟ 'ਚ ਪੜ੍ਹ ਰਹੇ ਬੱਚੇ'  
'ਮੋਬਾਈਲ ਦੀ ਰੌਸ਼ਨੀ 'ਚ ਹੀ ਪੱਕਦਾ ਹੈ ਖਾਣਾ '
PSPCL ਤੇ ਕਲੋਨਾਈਜ਼ਰ ਦੇ ਗੇੜੇ ਮਾਰ ਥੱਕੇ ਕਲੋਨੀ ਵਾਸੀ
'ਮੁੱਖ ਮੰਤਰੀ ਦਫ਼ਤਰ ਤੱਕ ਵੀ ਲਗਾ ਚੁੱਕੇ ਨੇ ਗੁਹਾਰ'  
'ਵਿਧਾਇਕ ਕੁਲਵੰਤ ਸਿੰਘ ਨੂੰ ਕੀਤੀ ਸ਼ਿਕਾਇਤ, ਪਰ ਨਹੀਂ ਲਈ ਸਾਰ' 
'PSPCL ਤੇ ਕਲੋਨਾਈਜ਼ਰ ਵਿਚਕਾਰ ਚੱਲ ਰਿਹਾ ਵਿਵਾਦ'
'ਵਿਵਾਦ ਦੇ ਚਲਦਿਆਂ ਭੁਗਤਣਾ ਪੈ ਰਿਹਾ ਹੈ ਖ਼ਾਮਿਆਜ਼ਾ'
Continues below advertisement

JOIN US ON

Telegram