Akali Dal ਦਾ ਐਲਾਨ, ਬਿਨਾਂ ਮਨਜ਼ੂਰੀ ਹੀ ਕਰੇਗਾ ਦਿੱਲੀ 'ਚ ਮਾਰਚ | Abp sanjha

Continues below advertisement

ਅਕਾਲੀ ਦਲ ਨੂੰ ਮਾਰਚ ਲਈ ਕੇਂਦਰ ਨੇ ਨਹੀਂ ਦਿੱਤੀ ਮਨਜ਼ੂਰੀ

ਇਜਾਜ਼ਤ ਬਿਨਾਂ ਹੀ ਅਕਾਲੀ ਦਲ ਦਿੱਲੀ ‘ਚ ਕਰੇਗਾ ਮਾਰਚ 

ਸ਼ਾਂਤਮਈ ਤਰੀਕੇ ਦਾ ਨਾਲ ਕੀਤਾ ਜਾਵੇਗਾ ਮਾਰਚ-ਚੀਮਾ  

ਕੇਂਦਰ ਸਰਕਾਰ ਦੀ ਰੋਕ ਦੀ ਨਿਖੇਧੀ ਕਰਦੇ-ਚੀਮਾ

ਇਹ ਮਾਰਚ ਜ਼ਰੂਰ ਹੋ ਕੇ ਰਹੇਗਾ-ਦਲਜੀਤ ਸਿੰਘ ਚੀਮਾ 

17 ਸਤੰਬਰ ਨੂੰ ਅਕਾਲੀ ਦਲ ਦਿੱਲੀ ‘ਚ ਕਰੇਗਾ ਪ੍ਰਦਰਸ਼ਨ 

ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਅਕਾਲੀ ਦਲ ਕਰੇਗਾ ਮਾਰਚ 

17 ਸਤੰਬਰ ਨੂੰ ਅਕਾਲੀ ਦਲ ਮਨਾਵੇਗਾ ਕਾਲਾ ਦਿਹਾੜਾ

ਗੁਰਦੁਆਰਾ ਸ਼੍ਰੀ ਰਕਾਬਗੰਜ ਸਾਹਿਬ ਤੋਂ ਸੰਸਦ ਤੱਕ ਹੋਵੇਗਾ ਮਾਰਚ 

ਪਾਰਲੀਮੈਂਟ ਬਾਹਰ ਸਾੜੀਆਂ ਜਾਣਗੀਆਂ ਕਾਨੂੰਨਾਂ ਦੀਆਂ ਕਾਪੀਆਂ

5 ਜੂਨ, 2020 ਨੂੰ ਖੇਤੀ ਸਬੰਧੀ ਤਿੰਨ ਔਰਡੀਨੈਂਸ ਲਿਆਂਦੇ ਗਏ ਸਨ 

Continues below advertisement

JOIN US ON

Telegram