ਕੈਬਿਨਟ ਮੰਤਰੀ ਹਰਭਜਨ ਸਿੰਘ ETO ਦੇ, ਕਾਫਲੇ ਦੀ ਗੱਡੀ ਦਾ ਹੋਇਆ ਐਕਸੀਡੈਂਟ
ਅੱਜ ਗੁਰਦਾਸਪੁਰ ਤੋਂ ਡੇਰਾ ਬਾਬਾ ਨਾਨਕ ਨੂੰ ਜਾਂਦਿਆਂ ਕਲਾਨੌਰ ਦੇ ਨੇੜੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਜੀ ਦੇ ਕਾਫਲੇ ਵਿੱਚ ਡੀਸੀ ਦਫਤਰ ਦੀ ਪਾਇਲਟ ਨਾਲ ਸਾਹਮਣਿਓਂ ਆ ਰਹੀ ਕਾਰ ਵਾਲੇ ਵਲੋਂ ਰੌਂਗ ਸਾਈਡ ਟੱਕਰ ਮਾਰਨ ਨਾਲ ਚਾਰ ਪੁਲਿਸ ਕਰਮੀ ਜਖਮੀ ਹੋਏ ਹਨ। ਕਾਰ ਵਾਲਾ ਵੀ ਜਖਮੀ ਹੈ।
ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਅਤੇ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵਲੋਂ ਖੁਦ ਜਖਮੀਆਂ ਨੂੰ ਗੱਡੀਆਂ ਵਿੱਚ ਬਾਹਰ ਕੱਢਿਆ। ਕਾਫਲੇ ਵਿੱਚ ਮੌਜੂਦ ਐਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ।