Farmer protest |'ਸ਼ਰਮ ਦੀ ਗੱਲ,ਤੁਸੀਂ ਬੱਚਿਆਂ ਨੂੰ ਅੱਗੇ ਕਰ ਰਹੇ'-ਕਿਸਾਨ ਲੀਡਰਾਂ ਨੂੰ ਅਦਾਲਤ ਦੀ ਫਟਕਾਰ
Farmer protest |'ਸ਼ਰਮ ਦੀ ਗੱਲ,ਤੁਸੀਂ ਬੱਚਿਆਂ ਨੂੰ ਅੱਗੇ ਕਰ ਰਹੇ'-ਕਿਸਾਨ ਲੀਡਰਾਂ ਨੂੰ ਅਦਾਲਤ ਦੀ ਫਟਕਾਰ
#Highcourt #Farmerprotest2024 #MSP #KissanProtest #Shambhuborder #teargas #ShubhKaranSingh #Khanauriborder #piyushgoyal #Farmers #Balbirsinghrajewal #Darshanpal #Jogindersinghugrahna #Farmers #Kisan #BhagwantMann #Shambuborder #Jagjitsinghdalewal #Sarwansinghpander
ਕਿਸਾਨ ਅੰਦੋਲਨ ਨੂੰ ਲੈ ਕੇ ਹਾਈਕੋਰਟ ਨੇ ਸਖ਼ਤ ਟਿੱਪਣੀ ਕੀਤੀ ਹੈ। ਹਾਈਕੋਰਟ ਨੇ ਆਖਿਆ ਹੈ ਕਿ ਕਿਉਂ ਨਾ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰਕੇ ਚੇਨਈ ਭੇਜ ਦਿੱਤਾ ਜਾਵੇ ? ਤੁਹਾਨੂੰ ਅਦਾਲਤ ਵਿਚ ਖੜ੍ਹੇ ਹੋਣ ਦਾ ਹੱਕ ਨਹੀਂ ਹੈ। ਤੁਸੀਂ ਹਥਿਆਰ ਲੈ ਕੇ ਕੋਈ ਜੰਗ ਲੜਨ ਜਾ ਰਹੇ ਹੋ।ਅਦਾਲਤ ਨੇ ਹਰਿਆਣਾ ਪੁਲਿਸ ਵੱਲੋਂ ਪੇਸ਼ ਕੀਤੀਆਂ ਫੋਟੋਆਂ ਵੇਖ ਕੇ ਆਖਿਆ ਹੈ ਕਿ ਸ਼ਰਮ ਦੀ ਗੱਲ ਹੈ ਕਿ ਬੱਚਿਆਂ ਨੂੰ ਅੱਗੇ ਕੀਤਾ ਜਾ ਰਿਹਾ ਹੈ। ਬੱਚਿਆਂ ਦੀ ਆੜ ‘ਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।ਹਥਿਆਰਾਂ ਦੇ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕੀ ਤੁਸੀਂ ਉੱਥੇ ਜੰਗ ਕਰਨ ਜਾ ਰਹੇ ਹੋ। ਅਜਿਹਾ ਕਰਨਾ ਤਾਂ ਪੰਜਾਬ ਦਾ ਸੱਭਿਆਚਾਰ ਨਹੀਂ ਹੈ। ਤੁਸੀਂ ਨਿਰਦੋਸ਼ ਲੋਕਾਂ ਨੂੰ ਅੱਗੇ ਕਰ ਰਹੇ ਹੋ, ਇਹ ਸ਼ਰਮਨਾਕ ਹੈ |