Punjab Congress Crisis : ਕੈਪਟਨ ਦੇ ਵਿਧਾਇਕ ਦਾ ਦਾਅਵਾ, 86% ਨਹੀਂ 70% ਵਾਅਦੇ ਨਿਭਾਏ
Continues below advertisement
ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ’ਤੇ ਮੰਥਨ
3 ਮੈਂਬਰੀ ਕਮੇਟੀ ਦੀ ਮੀਟਿੰਗ ਦੀ ਤੀਜਾ ਦਿਨ
'ਬੇਅਦਬੀ ਮਾਮਲੇ ਦੇ ਵਾਅਦੇ 'ਤੇ ਗੱਲ ਕਰਨ ਦੀ ਜ਼ਰੂਰਤ'
ਮੁੱਦਾ ਕਾਂਗਰਸ ਨੂੰ ਮਜ਼ਬੂਤ ਕਰਨ ਦਾ- ਕੁਲਬੀਰ ਜੀਰਾ
ਸਰਕਾਰ ਨੇ 70 ਫੀਸਦੀ ਵਾਅਦੇ ਪੂਰੇ ਕੀਤੇ- ਕੁਲਬੀਰ ਜੀਰਾ
'ਅਫਸਰਾਂ ਦੇ ਅੰਕੜੇ ਨਹੀਂ ਜ਼ਮੀਨੀ ਪੱਧਰ 'ਤੇ ਦੇਖਣਾ ਚਾਹੀਦਾ'
Continues below advertisement
Tags :
Kulbir Zira