Punjab flood | ਨੁਕਸਾਨ ਭਾਰੀ, ਮੁਆਵਜ਼ੇ ਦੀ ਤਿਆਰੀ

Continues below advertisement

ਪੰਜਾਬ ‘ਚ ਹੜਾਂ ਨਾਲ ਹੋਇਆ 1500 ਕਰੋੜ ਰੁਪਏ ਦਾ ਨੁਕਸਾਨ,44 ਲੋਕਾਂ ਦੀ ਗਈ ਜਾਨ, ਕੁੱਲ 19 ਜ਼ਿਲੇ ਆਏ ਨੇ ਹੜ੍ਹ ਦੀ ਚਪੇਟ ‘ਚ 6 ਲੱਖ ਏਕੜ ਫਸਲ ਨੁਕਸਾਨੀ ਗਈ,ਸਰਕਾਰ ਨੇ 15 ਅਗਸਤ ਤੱਕ ਸਪੈਸ਼ਲ ਗਿਰਦਾਵਰੀ ਕਰਵਾਉਣ ਦਾ ਦਿੱਤਾ ਭਰੋਸਾ

 

#Abpsanjha #abplive #punjab #punjabgovernment #punjabflood #Cmmann #Pmmodi

Continues below advertisement

JOIN US ON

Telegram