Sukhbir Badal ਦੀ ਹੋਈ ਜ਼ੀਰਾ ਅਦਾਲਤ 'ਚ ਪੇਸ਼ੀ

Continues below advertisement

Sukhbir Badal ਵੱਲੋਂ ਅਕਾਲੀ ਦਲ ਦੇ ਹੋਰ ਲੀਡਰਾਂ ਅਤੇ ਵਰਕਰਾਂ ਸਮੇਤ  2017 ਵਿੱਚ Zira Amritsar National Highway 54 ਮੱਖੂ ਦੇ ਨਜ਼ਦੀਕ ਬਣੇ ਬੰਗਾਲੀ ਵਾਲਾ ਪੁਲ ਤੇ ਰੋਡ ਜਾਮ ਕੀਤਾ ਗਿਆ ਸੀ। ਇਸੇ ਮਾਮਲੇ 'ਚ ਅੱਜ ਸੁਖਬੀਰ ਜ਼ੀਰਾ ਅਦਾਲਤ 'ਚ ਪੇਸ਼ੀ ਲਈ ਆਏ, ਜਿੱਥੇ ਉਨ੍ਹਾਂ ਨੇ ਮੀਡੀਆ ਦੇ ਸਵਾਲਾਂ ਦੇ ਜਲਦਬਾਜ਼ੀ 'ਚ ਜਵਾਬ ਦਿੱਤੇ।

Continues below advertisement

JOIN US ON

Telegram