ਗੁਰਦਾਸਪੁਰ ‘ਚ ਨਾਪਾਕ ਸਾਜਿਸ਼ ਹੋਈ ਨਾਕਾਮ, ਪੁਲਿਸ ਨੇ ਬਰਾਮਦ ਕੀਤਾ 1 ਕਿੱਲੋ RDX
Continues below advertisement
ਗੁਰਦਾਸਪੁਰ ‘ਚ ਨਾਪਾਕ ਸਾਜਿਸ਼ ਹੋਈ ਨਾਕਾਮ
ਦੀਨਾਨਦਗਰ ‘ਚੋਂ ਪੁਲਿਸ ਨੇ ਬਰਾਮਦ ਕੀਤਾ 1 ਕਿੱਲੋ RDX
ਸੁਖਵਿੰਦਰ ਸਿੰਘ ਨਾਮ ਦੇ ਨੌਜਵਾਨ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਐਤਵਾਰ ਨੂੰ ਪੁਲਿਸ ਨੇ ਸੁਖਵਿੰਦਰ ਸਿੰਘ ਨੂੰ ਕੀਤਾ ਸੀ ਗ੍ਰਿਫ਼ਤਾਰ
ਮੁਲਜ਼ਮ ਦੀ ਨਿਸ਼ਾਨਦੇਹੀ ‘ਤੇ RDX ਹੋਇਆ ਬਰਾਮਦ
3 ਡੈਟੋਨੇਟਰ ਅਤੇ ਕੁਝ ਤਾਰਾਂ ਵੀ ਪੁਲਿਸ ਨੇ ਕੀਤੀਆਂ ਬਰਾਮਦ
RDX ਪਾਕਿਸਤਾਨ ਤੋਂ ਮੰਗਵਾਏ ਹੋਣ ਦਾ ਖ਼ਦਸ਼ਾ
ਪਠਾਨਕੋਟ ਦੇ ਤ੍ਰਿਵੇਣੀ ਦੁਆਰ ਨੇੜੇ 22 ਨਵੰਬਰ ਨੂੰ ਸੁੱਟੇ ਗਏ ਸਨ ਗ੍ਰੇਨੇਡ
Continues below advertisement
Tags :
Dinanagar RDX