ਜਦੋਂ ਨਾਚੀ ਮੋਰਾਂ 'ਤੇ ਆਇਆ ਮਾਹਾਰਾਜਾ ਰਣਜੀਤ ਸਿੰਘ ਦਾ ਦਿਲ, ਵਿਰਾਸਤਨਾਮਾ 'ਚ ਵੇਖੋ ਖਾਸ ਰਿਪੋਰਟ
Continues below advertisement
ਲਾਹੌਰ ਤੇ ਅੰਮ੍ਰਿਤਸਰ ਦੇ ਦਰਮਿਆਨ ਪੁਲ ਮੋਰਾਂ ਨੂੰ ਪੁਲ ਕੰਜਰੀ ਦੇ ਨਾਂ ਨਾਲ ਵੀ ਸੰਬੋਧਨ ਕੀਤਾ ਜਾਂਦਾ ਹੈ। ਮਾਹਾਰਾਜਾ ਰਣਜੀਤ ਸਿੰਘ ਦੀ ਜ਼ਿੰਦਗੀ ਨਾਲ ਇਸ ਥਾਂ ਦਾ ਬਹੁਤ ਹੀ ਅਹਿਮ ਕਿੱਸਾ ਜੁੜਿਆ ਹੋਇਆ ਹੈ। ਮਾਹਾਰਾਜਾ ਰਣਜੀਤ ਸਿੰਘ ਆਪਣੀ ਸ਼ਾਹੀ ਸੈਨਾ ਤੇ ਨੌਕਰ-ਚਾਕਰਾਂ ਨਾਲ ਅਕਸਰ ਹੀ ਇੱਥੇ ਅਰਾਮ ਕਰਿਆ ਕਰਦੇ ਸੀ। ਜਾਣੋ ਇਸ ਥਾਂ ਬਾਰੇ ਵਧੇਰੇ ਜਾਣਕਾਰੀ ਇਸ ਖਾਸ ਰਿਪੋਰਟ 'ਚ
Continues below advertisement