ਪੜਚੋਲ ਕਰੋ

ਅੱਗ ਨਾਲ ਸੁਆਹ ਹੋਈ ਕਣਕ, ਪਰ ਲੀਡਰਾਂ ਦੀ ਸਿਆਸਤ ਚਮਕੀ

ਲੰਬੀ ਹਲਕੇ ਦੇ ਪਿੰਡਾਂ ਵਿੱਚ ਅੱਗ ਨਾਲ ਸੜੀ ਕਣਕ ਦੇ ਮਾਮਲੇ ‘ਚ ਕਾਂਗਰਸ ਪਾਰਟੀ ਦੇ ਆਗੂ ਜਗਪਾਲ ਸਿੰਘ ਅਬੁਲ ਖੁਰਾਣਾ ਪੀੜਤ ਕਿਸਾਨਾਂ ਨਾਲ ਮਿਲਣ ਪੁੱਜੇ। ਉਨ੍ਹਾਂ ਕਿਸਾਨਾਂ ਨਾਲ ਹਮਦਰਦੀ ਜਤਾਈ ਅਤੇ ਪਾਰਟੀ ਵੱਲੋਂ ਨਾਲ ਹੀ ਨਿੱਜੀ ਤੌਰ ‘ਤੇ ਮਦਦ ਕਰਨ ਦਾ ਭਰੋਸਾ ਦਿੱਤਾ। ਇਸਦੇ ਨਾਲ ਹੀ ਉਨ੍ਹਾਂ ਸਰਕਾਰ ਦੀ ਕਾਰਗੁਜ਼ਾਰੀ ਨੂੰ ਫੇਲ ਦੱਸਦਿਆਂ ਕਿਹਾ ਕਿ ਨਲਾਇਕੀ ਕਾਰਨ ਸੈਕੜੇ ਏਕੜ ਕਣਕ ਦਾ ਨੁਕਸਾਨ ਹੋਇਆ ਹੈ।

ਲੰਬੀ ਹਲਕੇ ਦੇ ਪਿੰਡਾਂ ਕਬਰਵਾਲਾ, ਗੁਰੂਸਰ ਅਤੇ ਪੱਕੀ ਟਿੱਬੀ ਵਿੱਚ ਬੀਤੇ ਦਿਨ ਅਚਾਨਕ ਲੱਗੀ ਅੱਗ ਨੇ ਸੈਂਕੜੇ ਏਕੜ ਕਣਕ ਨੂੰ ਸੁਆਹ ਕਰ ਦਿੱਤਾ। ਇਸ ਵੱਡੇ ਨੁਕਸਾਨ ਤੋਂ ਬਾਅਦ ਕਿਸਾਨ ਪੂਰੀ ਤਰ੍ਹਾਂ ਟੁੱਟ ਚੁੱਕੇ ਹਨ—ਕਿਸੇ ਦੇ ਮੂੰਹ ‘ਚ ਬੋਲ ਨਹੀਂ, ਅੱਖਾਂ ‘ਚ ਸਿਰਫ਼ ਨੁਕਸਾਨ ਦੀ ਚਿੰਤਾ ਹੈ।

ਦੂਜੇ ਪਾਸੇ, ਅੱਗ ਦੀ ਘਟਨਾ ਤੋਂ ਬਾਅਦ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਮੌਕੇ ‘ਤੇ ਪਹੁੰਚ ਕੇ ਹਮਦਰਦੀ ਜਤਾਉਣ ‘ਚ ਲੱਗੇ ਹੋਏ ਹਨ। ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਦੌੜ ਵਿੱਚ ਲੀਡਰਾਂ ਦੇ ਲੰਮੇ ਭਾਸ਼ਣ ਜਾਰੀ ਹਨ, ਪਰ ਕਿਸਾਨਾਂ ਲਈ ਹਾਲਾਤ ਅਜੇ ਵੀ ਉਹੀ ਦੇ ਉਹੀ ਹਨ।

ਇਸ ਮੌਕੇ ‘ਤੇ ਕਾਂਗਰਸ ਦੇ ਆਗੂ ਜਗਪਾਲ ਸਿੰਘ ਅਬੁਲ ਖੁਰਾਣਾ ਨੇ ਕਿਹਾ ਕਿ ਪਾਰਟੀ ਕਿਸਾਨਾਂ ਦੇ ਨਾਲ ਖੜੀ ਹੈ ਅਤੇ ਹਰ ਸੰਭਵ ਮਦਦ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਉਹ ਨਿੱਜੀ ਤੌਰ ‘ਤੇ ਵੀ ਯਤਨ ਕਰਨਗੇ ਤਾਂ ਜੋ ਪੀੜਤ ਕਿਸਾਨਾਂ ਨੂੰ ਰਾਹਤ ਮਿਲ ਸਕੇ।

ਵੀਡੀਓਜ਼ ਖ਼ਬਰਾਂ

ਅਸੀਂ ਤਾਂ ਵਿਸ਼ਵਗੁਰੂ ਬਣਨਾ ਸੀ, PM ਮੋਦੀ ਨੇ ਵਿਸ਼ਵ ਚੇਲਾ ਬਣਾ ਦਿੱਤਾ
ਅਸੀਂ ਤਾਂ ਵਿਸ਼ਵਗੁਰੂ ਬਣਨਾ ਸੀ, PM ਮੋਦੀ ਨੇ ਵਿਸ਼ਵ ਚੇਲਾ ਬਣਾ ਦਿੱਤਾ
ਹੋਰ ਵੇਖੋ
Sponsored Links by Taboola
Advertisement

ਫੋਟੋਗੈਲਰੀ

Advertisement

ਵੀਡੀਓਜ਼

ਅਸੀਂ ਤਾਂ ਵਿਸ਼ਵਗੁਰੂ ਬਣਨਾ ਸੀ, PM ਮੋਦੀ ਨੇ ਵਿਸ਼ਵ ਚੇਲਾ ਬਣਾ ਦਿੱਤਾ
ਵੇਖੋ ਧੱਕੇਸ਼ਾਹੀ ਦੇ ਦੋਸ਼ਾਂ ‘ਤੇ CM ਮਾਨ ਕੀ ਬੋਲ ਗਏ
Majithia raises big questions on Election Commission
Majithia makes serious allegations on CM Mann
ਸਿੱਖਿਆ ਨੂੰ ਨਵੇਂ ਲੈਵਲ ‘ਤੇ ਲੈ ਜਾਣ ਲਈ CM ਮਾਨ ਦੇ ਵੱਡੇ ਕਦਮ
Advertisement

ਟਾਪ ਹੈਡਲਾਈਨ

Punjab News: ਪੰਜਾਬ 'ਚ ਵੱਡੀ ਵਾਰਦਾਤ! ਗੋਲੀ ਲੱਗਣ ਨਾਲ ਅਕਾਲੀ ਆਗੂ ਦੀ ਹੋਈ ਮੌਤ; ਜਾਣੋ ਪੂਰਾ ਮਾਮਲਾ...
Punjab News: ਪੰਜਾਬ 'ਚ ਵੱਡੀ ਵਾਰਦਾਤ! ਗੋਲੀ ਲੱਗਣ ਨਾਲ ਅਕਾਲੀ ਆਗੂ ਦੀ ਹੋਈ ਮੌਤ; ਜਾਣੋ ਪੂਰਾ ਮਾਮਲਾ...
Big News: ਵੱਡੀ ਖਬਰ, ਹੁਣ SP-DSPs ਸਣੇ ਸਾਰੇ ਪੁਲਿਸ ਅਧਿਕਾਰੀ ਸਾਈਕਲ ਰਾਹੀਂ ਦਫ਼ਤਰ ਆਉਣਗੇ; ਜਾਣੋ ਕਿਉਂ ਚੁੱਕਿਆ ਅਜਿਹਾ ਕਦਮ?
ਵੱਡੀ ਖਬਰ, ਹੁਣ SP-DSPs ਸਣੇ ਸਾਰੇ ਪੁਲਿਸ ਅਧਿਕਾਰੀ ਸਾਈਕਲ ਰਾਹੀਂ ਦਫ਼ਤਰ ਆਉਣਗੇ; ਜਾਣੋ ਕਿਉਂ ਚੁੱਕਿਆ ਅਜਿਹਾ ਕਦਮ?
Big News: ਵੱਡੀ ਖਬਰ, ਕੈਬਨਿਟ ਦੇ 9 ਮੰਤਰੀਆਂ 'ਚ ਵਿਭਾਗਾਂ ਦੀ ਵੰਡ, CM ਵਿਜੇ ਨੇ ਇਨ੍ਹਾਂ ਮੰਤਰੀਆਂ 'ਚ ਵੰਡੇ ਵਿਭਾਗ; ਆਪਣੇ ਕੋਲ ਰੱਖਿਆ ਇਹ ਮੰਤਰਾਲਾ...
ਵੱਡੀ ਖਬਰ, ਕੈਬਨਿਟ ਦੇ 9 ਮੰਤਰੀਆਂ 'ਚ ਵਿਭਾਗਾਂ ਦੀ ਵੰਡ, CM ਵਿਜੇ ਨੇ ਇਨ੍ਹਾਂ ਮੰਤਰੀਆਂ 'ਚ ਵੰਡੇ ਵਿਭਾਗ; ਆਪਣੇ ਕੋਲ ਰੱਖਿਆ ਇਹ ਮੰਤਰਾਲਾ...
Punjab News: ਪੰਜਾਬ ‘ਚ ਵੱਡਾ ਸਿਆਸੀ ਧਮਾਕਾ, ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ 'ਆਪ' 'ਚ ਸ਼ਾਮਲ; CM ਮਾਨ ਨਾਲ ਵੀਡੀਓ ਵਾਇਰਲ...
ਪੰਜਾਬ ‘ਚ ਵੱਡਾ ਸਿਆਸੀ ਧਮਾਕਾ, ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ 'ਆਪ' 'ਚ ਸ਼ਾਮਲ; CM ਮਾਨ ਨਾਲ ਵੀਡੀਓ ਵਾਇਰਲ...
Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Big News: ਵੱਡੀ ਖਬਰ, ਹੁਣ SP-DSPs ਸਣੇ ਸਾਰੇ ਪੁਲਿਸ ਅਧਿਕਾਰੀ ਸਾਈਕਲ ਰਾਹੀਂ ਦਫ਼ਤਰ ਆਉਣਗੇ; ਜਾਣੋ ਕਿਉਂ ਚੁੱਕਿਆ ਅਜਿਹਾ ਕਦਮ?
ਵੱਡੀ ਖਬਰ, ਹੁਣ SP-DSPs ਸਣੇ ਸਾਰੇ ਪੁਲਿਸ ਅਧਿਕਾਰੀ ਸਾਈਕਲ ਰਾਹੀਂ ਦਫ਼ਤਰ ਆਉਣਗੇ; ਜਾਣੋ ਕਿਉਂ ਚੁੱਕਿਆ ਅਜਿਹਾ ਕਦਮ?
Punjab News: ਪੰਜਾਬ 'ਚ ਵੱਡੀ ਵਾਰਦਾਤ, ਧੀ ਨੇ ਪਿਓ ਨੂੰ ਮਾਰੀ ਗੋਲੀ; ਪਰਿਵਾਰ ਦੇ ਬਿਆਨ ਨੇ ਉਡਾਏ ਹੋਸ਼...
Punjab News: ਪੰਜਾਬ 'ਚ ਵੱਡੀ ਵਾਰਦਾਤ, ਧੀ ਨੇ ਪਿਓ ਨੂੰ ਮਾਰੀ ਗੋਲੀ; ਪਰਿਵਾਰ ਦੇ ਬਿਆਨ ਨੇ ਉਡਾਏ ਹੋਸ਼...
Punjab News: ਪੰਜਾਬ ਦੇ ਇਨ੍ਹਾਂ ਮੁਲਾਜ਼ਮਾਂ ਲਈ ਵੱਡੀ ਖਬਰ, ਜਾਣੋ ਕਿਉਂ ਜਾਰੀ ਹੋਏ ਨਵੇਂ ਹੁਕਮ ? ਪ੍ਰਸ਼ਾਸਨ ਨੇ ਇਸ ਲਈ ਲਿਆ ਫੈਸਲਾ...
ਪੰਜਾਬ ਦੇ ਇਨ੍ਹਾਂ ਮੁਲਾਜ਼ਮਾਂ ਲਈ ਵੱਡੀ ਖਬਰ, ਜਾਣੋ ਕਿਉਂ ਜਾਰੀ ਹੋਏ ਨਵੇਂ ਹੁਕਮ ? ਪ੍ਰਸ਼ਾਸਨ ਨੇ ਇਸ ਲਈ ਲਿਆ ਫੈਸਲਾ...
Punjab News: ਪੰਜਾਬ 'ਚ ਮੱਚਿਆ ਹਾਹਾਕਾਰ, ਇਹ ਦੁਕਾਨਾਂ 20 ਤਰੀਕ ਨੂੰ ਬੰਦ ਰਹਿਣਗੀਆਂ; ਲੋਕ ਪਹਿਲਾਂ ਹੀ ਕਰ ਲੈਣ ਸਾਰੇ ਇੰਤਜ਼ਾਮ...
ਪੰਜਾਬ 'ਚ ਮੱਚਿਆ ਹਾਹਾਕਾਰ, ਇਹ ਦੁਕਾਨਾਂ 20 ਤਰੀਕ ਨੂੰ ਬੰਦ ਰਹਿਣਗੀਆਂ; ਲੋਕ ਪਹਿਲਾਂ ਹੀ ਕਰ ਲੈਣ ਸਾਰੇ ਇੰਤਜ਼ਾਮ...
Punjab News: ਪੰਜਾਬ ਤੋਂ ਵੱਡੀ ਖਬਰ, SHO 'ਤੇ ਲੱਗੇ ਗੰਭੀਰ ਦੋਸ਼: ਔਰਤਾਂ ਨੇ ਥਾਣੇ ਸਾਹਮਣੇ ਨਿਗਲਿਆ ਜ਼ਹਿਰ; ਜਾਣੋ ਪੂਰਾ ਮਾਮਲਾ...
ਪੰਜਾਬ ਤੋਂ ਵੱਡੀ ਖਬਰ, SHO 'ਤੇ ਲੱਗੇ ਗੰਭੀਰ ਦੋਸ਼: ਔਰਤਾਂ ਨੇ ਥਾਣੇ ਸਾਹਮਣੇ ਨਿਗਲਿਆ ਜ਼ਹਿਰ; ਜਾਣੋ ਪੂਰਾ ਮਾਮਲਾ...
ਈਰਾਨ 'ਤੇ ਫਿਰ ਅਟੈਕ ਕਰੇਗਾ ਅਮਰੀਕਾ? ਚੀਨ ਤੋਂ ਵਾਪਸ ਆਉਂਦਿਆਂ ਹੀ ਟਰੰਪ ਨੇ ਦਿੱਤੇ ਵੱਡੇ ਸੰਕੇਤ
ਈਰਾਨ 'ਤੇ ਫਿਰ ਅਟੈਕ ਕਰੇਗਾ ਅਮਰੀਕਾ? ਚੀਨ ਤੋਂ ਵਾਪਸ ਆਉਂਦਿਆਂ ਹੀ ਟਰੰਪ ਨੇ ਦਿੱਤੇ ਵੱਡੇ ਸੰਕੇਤ
ISIS Commandar Death: ਈਰਾਨ ਤੋਂ ਬਾਅਦ ਅਮਰੀਕਾ ਨੇ ਇਸ ਦੇਸ਼ 'ਚ ਕੀਤੀ ਏਅਰਸਟ੍ਰਾਈਕ, ਟਰੰਪ ਦਾ ਦਾਅਵਾ-ਦੁਨੀਆ ਦਾ ਸਭ ਤੋਂ ਖ਼ਤਰਨਾਕ...
ISIS Commandar Death: ਈਰਾਨ ਤੋਂ ਬਾਅਦ ਅਮਰੀਕਾ ਨੇ ਇਸ ਦੇਸ਼ 'ਚ ਕੀਤੀ ਏਅਰਸਟ੍ਰਾਈਕ, ਟਰੰਪ ਦਾ ਦਾਅਵਾ-ਦੁਨੀਆ ਦਾ ਸਭ ਤੋਂ ਖ਼ਤਰਨਾਕ...
ਪੰਜਾਬ-ਚੰਡੀਗੜ੍ਹ 'ਚ ਅੱਜ ਡ੍ਰਾਈ ਰਹੇਗਾ ਮੌਸਮ, ਮੀਂਹ ਦਾ ਕੋਈ ਅਲਰਟ ਨਹੀਂ, ਕੱਲ੍ਹ ਤੋਂ ਚੱਲੇਗੀ ਲੂ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਅੱਜ ਡ੍ਰਾਈ ਰਹੇਗਾ ਮੌਸਮ, ਮੀਂਹ ਦਾ ਕੋਈ ਅਲਰਟ ਨਹੀਂ, ਕੱਲ੍ਹ ਤੋਂ ਚੱਲੇਗੀ ਲੂ; ਜਾਣੋ ਅਗਲੇ ਦਿਨਾਂ ਦਾ ਹਾਲ
Embed widget