26/11 Mumbai Attack: 26 ਨਵੰਬਰ 2008, ਭਾਰਤ ਇਸ ਤਾਰੀਖ ਨੂੰ ਕਦੇ ਨਹੀਂ ਭੁੱਲ ਸਕਦਾ। ਦੇਸ਼ 26 ਨਵੰਬਰ 2023 ਨੂੰ ਇਸ ਅੱਤਵਾਦੀ ਹਮਲੇ ਦੀ 15ਵੀਂ ਬਰਸੀ ਮਨਾਉਣ ਜਾ ਰਿਹਾ ਹੈ ਪਰ ਦੇਸ਼ ਵਾਸੀ ਅੱਜ ਵੀ ਇਸ ਦਿਨ ਨੂੰ ਯਾਦ ਕਰਕੇ ਕੰਬ ਜਾਂਦੇ ਹਨ।