ਸੁੰਬੁਲ ਤੌਕੀਰ ਖਾਨ ਨੇ ਟ੍ਰਡੀਸ਼ਨਲ ਡ੍ਰੈੱਸ 'ਚ ਦਿਖਾਇਆ ਕਾਤਲਾਨਾ ਅੰਦਾਜ਼

ਸੁੰਬੁਲ ਗੌਰਜੀਅਸ ਲਹਿੰਗੇ ਚੋਲੀ 'ਚ ਲੱਗੀ ਬੇਹੱਦ ਖੂਬਸੂਰਤ

ਡੀਪ ਕੱਟ ਬਲਾਊਜ਼ ਅਤੇ ਡਿਜ਼ਾਈਨਰ ਲਹਿੰਗੇ 'ਚ ਦਿਖੀ ਸੁੰਦਰ

ਸਟਾਈਲਿਸ਼ ਹੇਅਰ ਸਟਾਈਲ ਅਤੇ ਸਟਲ ਮੇਕਅੱਪ ਨਾਲ ਮਿਲਿਆ ਪਰਫੈਕਟ ਲੁੱਕ

ਹੈਵੀ ਜਵੈਲਰੀ ਨੇ ਸੁੰਬੁਲ ਦੀ ਖੂਬਸੂਰਤੀ ਨੂੰ ਲਗਾਏ ਚਾਰ ਚੰਦ

ਸੁੰਦਰ ਤੌਕੀਰ ਖਾਨ ਟੀਵੀ ਅਦਾਕਾਰਾ ਹੈ

ਟੀਵੀ ਸੀਰੀਅਲ ਇਮਲੀ 'ਚ ਸੁੰਬੁਲ ਇੱਕ ਪਿੰਡ ਦੀ ਕੁੜੀ ਦਾ ਰੋਲ ਕਰ ਰਹੀ ਹੈ ਅਦਾ

18 ਸਾਲ ਦੀ ਉਮਰ 'ਚ ਹੀ ਸੁੰਬੁਲ ਨੂੰ ਮਿਲਿਆ ਲੀਡ ਰੋਲ

ਫੈਨਜ਼ ਨੂੰ ਖੂਬ ਲੁਭਾ ਰਿਹਾ ਸੁੰਬੁਲ ਦਾ ਦੇਸੀ ਅਵਤਾਰ

ਸੁੰਬੁਲ ਸੋਸ਼ਲ ਮੀਡੀਆ 'ਤੇ ਰਹਿੰਦੀ ਹੈ ਕਾਫੀ ਐਕਟਿਵ

ਫੈਨਜ਼ ਨੂੰ ਰਹਿੰਦਾ ਹੈ ਸੁੰਬੁਲ ਦੇ ਫੋਟੋ ਅਤੇ ਵੀਡੀਓ ਦਾ ਇੰਤਜ਼ਾਰ



ਸੁੰਬੁਲ ਦੀ ਐਕਟਿੰਗ ਦੇ ਨਾਲ ਉਹਨਾਂ ਦੀ ਖੂਬਸੂਰਤੀ ਦੇ ਵੀ ਦੀਵਾਨੇ ਨੇ ਫੈਨਜ਼