ਮਨੀ ਪਲਾਂਟ ਨੂੰ ਪਾਣੀ ਦੇਣਾ ਚਾਹੀਦਾ ਜਾਂ ਨਹੀਂ?

Published by: ਏਬੀਪੀ ਸਾਂਝਾ

ਮਨੀ ਪਲਾਂਟ ਨੂੰ ਹਰਿਆ ਭਰਿਆ ਰੱਖਣ ਲਈ ਸਮੇਂ ਸਮੇਂ ‘ਤੇ ਪਾਣੀ ਦੇਣਾ ਜ਼ਰੂਰੀ ਹੁੰਦਾ ਹੈ

Published by: ਏਬੀਪੀ ਸਾਂਝਾ

ਹਾਲਾਂਕਿ ਇਸ ਨੂੰ ਰੋਜ਼ ਪਾਣੀ ਦੇਣਾ ਸਹੀ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਜਦੋਂ ਗਮਲੇ ਦੇ ਉੱਤੇ ਦੀ ਮਿੱਟੀ ਸੁੱਕਣ ਲੱਗੇ ਤਾਂ ਪਾਣੀ ਦੇਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਲੋੜ ਤੋਂ ਜ਼ਿਆਦਾ ਪਾਣੀ ਦੇਣ ਨਾਲ ਇਸ ਦੀਆਂ ਜੜਾਂ ਸੁੱਕ ਸਕਦੀਆਂ ਹਨ

Published by: ਏਬੀਪੀ ਸਾਂਝਾ

ਉੱਥੇ ਹੀ ਬਹੁਤ ਘੱਟ ਪਾਣੀ ਮਿਲਣ ਨਾਲ ਪੱਤੀਆਂ ਪੀਲੀਆਂ ਹੋ ਕੇ ਮੁਰਝਾਉਣ ਲੱਗ ਜਾਂਦੀਆਂ ਹਨ

Published by: ਏਬੀਪੀ ਸਾਂਝਾ

ਜੇਕਰ ਮਨੀ ਪਲਾਂਟ ਪਾਣੀ ਵਿੱਚ ਲੱਗਿਆ ਹੈ ਤਾਂ ਉਸ ਦਾ ਪਾਣੀ ਹਰ 7 ਤੋਂ 10 ਦਿਨਾਂ ਵਿੱਚ ਬਦਲ ਦੇਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਇਸ ਨੂੰ ਤੇਜ਼ ਧੁੱਪ ਦੀ ਥਾਂ ਹਲਕੀ ਰੋਸ਼ਨੀ ਵਾਲੀ ਥਾਂ ‘ਤੇ ਰੱਖਣਾ ਵਧੀਆ ਹੁੰਦਾ ਹੈ

Published by: ਏਬੀਪੀ ਸਾਂਝਾ

ਸਮੇਂ ਸਮੇਂ ਤੇ ਇਸ ਦੀਆਂ ਪੱਤੀਆਂ ਨੂੰ ਸਾਫ ਕਰਨ ਨਾਲ ਪੌਦਾ ਜ਼ਿਆਦਾ ਵਧੀਆ ਹੁੰਦਾ ਹੈ, ਸਹੀ ਮਾਤਰਾ ਵਿੱਚ ਪਾਣੀ ਅਤੇ ਦੇਖਭਾਲ ਨਾਲ ਮਨੀ ਪਲਾਂਟ ਲੰਬੇ ਸਮੇਂ ਤੱਕ ਹਰਿਆ ਭਰਿਆ ਰਹਿੰਦਾ ਹੈ

Published by: ਏਬੀਪੀ ਸਾਂਝਾ

ਥੋੜੀ ਜਿਹੀ ਦੇਖਭਾਲ ਨਾਲ ਤੁਹਾਡਾ ਮਨੀ ਪਲਾਂਟ ਤੇਜ਼ੀ ਨਾਲ ਵੱਧ ਸਕਦਾ ਹੈ

Published by: ਏਬੀਪੀ ਸਾਂਝਾ