ਭਾਰਤੀ ਖੇਤੀਬਾੜੀ ਇੱਕ ਨਵੇਂ ਯੁੱਗ ਵੱਲ ਵਧ ਰਹੀ ਹੈ ਜਿਸ ਵਿੱਚ ਹੁਣ ਏਆਈ ਦੀ ਵਰਤੋਂ ਹੋਣ ਲੱਗੀ ਹੈ।

Published by: ਗੁਰਵਿੰਦਰ ਸਿੰਘ

ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਨੇ ਦੇਸ਼ ਦਾ ਪਹਿਲਾ ਏਆਈ-ਲੈਸਡ ਸਵੈ-ਚਾਲਿਤ ਟਰੈਕਟਰ ਪੇਸ਼ ਕਰ ਦਿੱਤਾ ਹੈ।

ਪੀਏਯੂ ਦੇ ਖੋਜ ਖੇਤਰ ਵਿੱਚ ਇੱਕ ਡਰਾਈਵਰ ਰਹਿਤ ਟਰੈਕਟਰ ਨੇ ਖੇਤ ਹਲ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।

Published by: ਗੁਰਵਿੰਦਰ ਸਿੰਘ

ਇਹ ਟਰੈਕਟਰ GPS, ਸੈਂਸਰ ਅਤੇ ਇੱਕ ਟੱਚਸਕ੍ਰੀਨ ਕੰਟਰੋਲ ਪੈਨਲ ਨਾਲ ਲੈਸ ਹੈ

ਜੋ ਇਸਨੂੰ ਖੇਤ ਦੀ ਸ਼ਕਲ, ਹਲ ਵਾਹੁਣ ਦੀ ਦਿਸ਼ਾ ਅਤੇ ਰੁਕਾਵਟਾਂ ਦੀ ਪਛਾਣ ਕਰਨ ਦੀ ਆਗਿਆ ਦਿੰਦਾ ਹੈ।

Published by: ਗੁਰਵਿੰਦਰ ਸਿੰਘ

ਇੱਕ ਵਾਰ ਨਿਰਦੇਸ਼ ਦਿੱਤੇ ਜਾਣ ਤੋਂ ਬਾਅਦ, ਇਹ ਟਰੈਕਟਰ ਪੂਰੀ ਜ਼ਮੀਨ ਵਾਹੁੰਦਾ ਤੇ ਕਿਸੇ ਦੇ ਦਖਲ ਦੇਣ ਦੀ ਜ਼ਰੂਰਤ ਨਹੀਂ।

ਇਹ ਟਰੈਕਟਰ ਗਲੋਬਲ ਨੈਵੀਗੇਸ਼ਨ ਸੈਟੇਲਾਈਟ ਸਿਸਟਮ (GNSS) ਦੀ ਮਦਦ ਨਾਲ ਚੱਲਦਾ ਹੈ।

Published by: ਗੁਰਵਿੰਦਰ ਸਿੰਘ

ਇਹ ਇਸਨੂੰ ਡਿਸਕ ਹੈਰੋ, ਕਲਟੀਵੇਟਰ ਤੇ ਸਮਾਰਟ ਸੀਡਰ ਵਰਗੇ ਉਪਕਰਣਾਂ ਨਾਲ ਜੋੜਨ ਦੀ ਆਗਿਆ ਦਿੰਦਾ ਹੈ।

ਇਹ ਸਿਸਟਮ ਟਰੈਕਟਰ ਨੂੰ ਇੱਕ ਸਹੀ ਦਿਸ਼ਾ ਵਿੱਚ ਜਾਣ ਵਿੱਚ ਮਦਦ ਕਰਦਾ ਹੈ, ਮਨੁੱਖੀ ਗ਼ਲਤੀ ਦੀ ਸੰਭਾਵਨਾ ਨੂੰ ਘਟਾਉਂਦਾ ਹੈ।