ਐਸ਼ਵਰਿਆ ਸ਼ਰਮਾ ਨੂੰ ਟ੍ਰੇਡਿਸ਼ਨਲ ਆਊਟਫਿਟ ਪਹਿਨਣਾ ਪਸੰਦ ਹੈ



ਐਸ਼ਵਰਿਆ ਨੇ ਸਕਾਈ ਬਲੂ ਲਹਿੰਗੇ ਨਾਲ ਰੈਡ ਅਤੇ ਵਾਈਟ ਰੰਗ ਦੇ ਨੇਕਲੇਸ ਨੂੰ ਮੈਚ ਕੀਤਾ



ਐਸ਼ਵਰਿਆ ਸ਼ਰਮਾ ਟ੍ਰੇਡਿਸ਼ਨਲ ਆਊਟਫਿਟ ਨੂੰ ਆਰਾਮ ਨਾਲ ਪਹਿਨਦੀ ਹੈ



ਐਸ਼ਵਰਿਆ ਸ਼ਰਮਾ ਖੁੱਲ੍ਹੇ ਵਾਲਾਂ ਅਤੇ ਬਲੈਕ ਸਾੜ੍ਹੀ 'ਚ ਕਾਫੀ ਕੂਲ ਲੱਗ ਰਹੀ ਹੈ



ਐਸ਼ਵਰਿਆ ਸ਼ਰਮਾ ਲਾਲ ਸੂਟ, ਖੁੱਲ੍ਹੇ ਵਾਲਾਂ 'ਚ ਸਟਾਈਲਿਸ਼ ਪੋਜ਼ 'ਚ ਵਾਕ ਕਰ ਰਹੀ ਹੈ



ਐਸ਼ਵਰਿਆ ਨੇ ਗ੍ਰੀਨ, ਗੋਲਡਨ ਅਤੇ ਰੈੱਡ ਕਲਰ ਦੀ ਸਬਿਆਸਾਚੀ ਸਾੜੀ ਨਾਲ ਬਨ ਹੇਅਰ ਸਟਾਈਲ ਬਣਾਇਆ ਹੈ



ਜੇਕਰ ਤੁਹਾਨੂੰ ਟ੍ਰੈਡੀਸ਼ਨਲ ਲੁੱਕ ਕੈਰੀ ਕਰਨ 'ਚ ਪਰੇਸ਼ਾਨੀ ਹੋ ਰਹੀ ਹੈ ਤਾਂ ਤੁਸੀਂ ਐਸ਼ਵਰਿਆ ਸ਼ਰਮਾ ਦੇ ਟ੍ਰੇਡਿਸ਼ਨਲ ਲੁੱਕ ਤੋਂ ਸਿੱਖ ਸਕਦੇ ਹੋ



ਐਸ਼ਵਰਿਆ ਸ਼ਰਮਾ ਨੇ ਲਾਲ ਬਨਾਰਸੀ ਸਾੜੀ ਦੇ ਨਾਲ ਰੈੱਡ ਅਤੇ ਗੋਲਡਨ ਚੂੜਾ ਮੈਚ ਕੀਤਾ



ਐਸ਼ਵਰਿਆ ਸ਼ਰਮਾ ਨੇ ਵਾਇਤ ਅਤੇ ਗੋਲਡਨ ਸੂਟ ਨਾਲ ਮੇਕਅੱਪ ਕੀਤਾ ਹੈ



ਐਸ਼ਵਰਿਆ ਸ਼ਰਮਾ ਕਿਸੇ ਵੀ ਆਊਟਫਿਟ ਨੂੰ ਆਪਣੇ ਅੰਦਾਜ਼ ਵਿੱਚ ਕੈਰੀ ਕਰਨਾ ਪਸੰਦ ਕਰਦੀ ਹੈ