ਧਰਤੀ ਕਦੋਂ ਹੋਏਗੀ ਤਬਾਹ! ਵਿਗਿਆਨੀਆਂ ਨੇ ਦੱਸਿਆ
abp live

ਧਰਤੀ ਕਦੋਂ ਹੋਏਗੀ ਤਬਾਹ! ਵਿਗਿਆਨੀਆਂ ਨੇ ਦੱਸਿਆ

Published by: ਏਬੀਪੀ ਸਾਂਝਾ
ਵਿਗਿਆਨੀਆਂ ਨੇ ਖੋਜ ਕੀਤੀ ਹੈ ਕਿ ਧਰਤੀ ਦਾ ਅੰਤ ਬਹੁਤ ਘੱਟ ਸਮੇਂ ਵਿੱਚ ਹੋਣ ਵਾਲਾ ਹੈ।
ABP Sanjha

ਵਿਗਿਆਨੀਆਂ ਨੇ ਖੋਜ ਕੀਤੀ ਹੈ ਕਿ ਧਰਤੀ ਦਾ ਅੰਤ ਬਹੁਤ ਘੱਟ ਸਮੇਂ ਵਿੱਚ ਹੋਣ ਵਾਲਾ ਹੈ।

ਇਹ ਕੋਈ ਭਵਿੱਖਬਾਣੀ ਨਹੀਂ ਬਲਕਿ ਵਿਗਿਆਨੀਆਂ ਨੇ ਤੱਥਾਂ ਦੇ ਆਧਾਰ ਉਪਰ ਸਿੱਟਾ ਕੱਢਿਆ ਹੈ।
ABP Sanjha

ਇਹ ਕੋਈ ਭਵਿੱਖਬਾਣੀ ਨਹੀਂ ਬਲਕਿ ਵਿਗਿਆਨੀਆਂ ਨੇ ਤੱਥਾਂ ਦੇ ਆਧਾਰ ਉਪਰ ਸਿੱਟਾ ਕੱਢਿਆ ਹੈ।

ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਧਰਤੀ ਦੇ ਅੰਤ ਵਿੱਚ ਮਨੁੱਖਾਂ ਦਾ ਬਹੁਤ ਵੱਡਾ ਯੋਗਦਾਨ ਹੋਵੇਗਾ।
ABP Sanjha

ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਧਰਤੀ ਦੇ ਅੰਤ ਵਿੱਚ ਮਨੁੱਖਾਂ ਦਾ ਬਹੁਤ ਵੱਡਾ ਯੋਗਦਾਨ ਹੋਵੇਗਾ।

ABP Sanjha

ਇੱਕ ਰਿਪੋਰਟ ਅਨੁਸਾਰ, ਵਿਗਿਆਨੀਆਂ ਨੇ ਅਨੁਮਾਨ ਲਾਇਆ ਹੈ ਕਿ ਧਰਤੀ ਦਾ ਅੰਤ ਸਾਲ 1,00,00,02,021 ਵਿੱਚ ਹੋਵੇਗਾ।

ABP Sanjha

ਧਰਤੀ ਦੇ ਖ਼ਤਮ ਹੋਣ ਦਾ ਮੁੱਖ ਕਾਰਨ ਸੂਰਜ ਹੋਵੇਗਾ।

ABP Sanjha

ਸੂਰਜ ਇੰਨਾ ਗਰਮ ਹੋ ਜਾਵੇਗਾ ਕਿ ਇਹ ਧਰਤੀ ਦੇ ਵਾਤਾਵਰਣ ਨੂੰ ਤਬਾਹ ਕਰ ਦੇਵੇਗਾ, ਜਿਸ ਨਾਲ ਆਕਸੀਜਨ ਦੀ ਕਮੀ ਹੋ ਜਾਵੇਗੀ।

ABP Sanjha

ਵਿਗਿਆਨੀਆਂ ਦੀ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਆਕਸੀਜਨ ਦੀ ਕਮੀ ਕਾਰਨ ਧਰਤੀ ਤਬਾਹ ਹੋ ਜਾਵੇਗੀ

ABP Sanjha

ਹਾਲਾਂਕਿ, ਹਾਉ ਸਟੱਫ ਵਰਕਸ ਵੈੱਬਸਾਈਟ ਅਨੁਸਾਰ, ਮਨੁੱਖ ਉਸ ਸਾਲ ਤੋਂ ਪਹਿਲਾਂ ਹੀ ਧਰਤੀ ਨੂੰ ਤਬਾਹ ਕਰਨ ਵਿੱਚ ਸਫਲ ਹੋ ਸਕਦਾ ਹੈ।

ਸਾਲ 1947 ਵਿੱਚ, ਬੁਲੇਟਿਨ ਆਫ ਆਟੋਮਿਕ ਸਾਇੰਸਟਿਸਟ ਨੇ ਇੱਕ ਪਰਲੋ ਘੜੀ ਦੀ ਖੋਜ ਕੀਤੀ। ਇਹ ਘੜੀ ਦੱਸਦੀ ਹੈ ਕਿ ਮਨੁੱਖ ਦੁਆਰਾ ਵਿਕਸਤ ਕੀਤੀ ਜਾ ਰਹੀ ਤਕਨਾਲੋਜੀ ਕਾਰਨ ਧਰਤੀ ਕਿੰਨੇ ਖ਼ਤਰੇ ਵਿੱਚ ਹੈ।