ਅਦਾਕਾਰਾ ਦੀਆਂ ਕੁਝ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਆਪਣੀ ਬੋਲਡਨੈੱਸ ਨਾਲ ਅੱਗ ਲਗਾਉਣ ਦਾ ਕੰਮ ਕਰ ਰਹੀ ਹੈ ਅਮੀਸ਼ਾ ਪਟੇਲ ਅਕਸਰ ਲਾਈਮਲਾਈਟ 'ਚ ਰਹਿੰਦੀ ਹੈ ਕੁਝ ਫੋਟੋਆਂ ਰਾਹੀਂ ਮਾਹੌਲ ਗਰਮ ਕਰ ਦਿੱਤਾ ਹੈ 2001 'ਚ ਫਿਲਮ 'ਗਦਰ: ਏਕ ਪ੍ਰੇਮ ਕਥਾ' ਆਈ ਲੋਕ ਅੱਜ ਵੀ ਉਸ ਨੂੰ ਸਕੀਨਾ ਦੇ ਨਾਂ ਨਾਲ ਯਾਦ ਕਰਦੇ ਹਨ ਬਾਲੀਵੁੱਡ ''ਚ ਕਈ ਸ਼ਾਨਦਾਰ ਫਿਲਮਾਂ ਦਿੱਤੀਆਂ ਪਰ ਹੁਣ ਉਹ ਕਾਫੀ ਸਮੇਂ ਤੋਂ ਫਿਲਮੀ ਦੁਨੀਆ ਤੋਂ ਦੂਰ ਹੈ ਅਮੀਸ਼ਾ ਪਟੇਲ ਭਲੇ ਹੀ ਫਿਲਮਾਂ 'ਚ ਐਕਟਿਵ ਨਾ ਹੋਵੇ ਸੋਸ਼ਲ ਮੀਡੀਆ 'ਤੇ ਉਹ ਆਪਣਾ ਗਲੈਮਰ ਜ਼ਰੂਰ ਜੋੜਦੀ ਹੈ