Amitabh Bachchan Birthday: ਜਾਣੋ ਮਹਾਨਾਇਕ ਨਾਲ ਜੁੜੇ ਕੱਝ ਕਿੱਸੇ 79 ਸਾਲਾਂ ਦੇ ਹੋਏ ਬਾਲੀਵੁੱਡ ਦੇ ਸ਼ਿਹਨਸ਼ਾਹ ਅਮਿਤਾਭ 'ਇਹ ਸਫ਼ਰ ਨਹੀਂ ਸੀ ਆਸਾਨ'

Amitabh Bachchan Birthday: ਜਾਣੋ ਮਹਾਨਾਇਕ ਨਾਲ ਜੁੜੇ ਕੱਝ ਕਿੱਸੇ
5 ਦਹਾਕਿਆਂ ਤੋਂ ਸਿਨੇਮਾ 'ਚ ਕਰ ਰਹੇ ਰਾਜ
ਬਾਲੀਵੁੱਡ 'ਚ ਕੰਮ ਕਰਦਿਆਂ 50 ਸਾਲ ਤੋਂ ਵੱਧ ਦਾ ਸਮਾਂ

Amitabh Bachchan Birthday: ਜਾਣੋ ਮਹਾਨਾਇਕ ਨਾਲ ਜੁੜੇ ਕੱਝ ਕਿੱਸੇ ਸ਼ੁਰੂਆਤੀ ਦਿਨਾਂ 'ਚ ਕਰਨਾ ਪਿਆ ਰਿਜੈਕਸ਼ਨ ਦਾ ਸਾਹਮਣਾ ਆਵਾਜ਼ ਕਾਰਨ ਰੇਡੀਓ ਤੋਂ ਹੋਏ ਸੀ ਰਿਜੈਕਟ

Amitabh Bachchan Birthday: ਜਾਣੋ ਮਹਾਨਾਇਕ ਨਾਲ ਜੁੜੇ ਕੱਝ ਕਿੱਸੇ
1969 'ਚ ਫ਼ਿਲਮ 'ਸਾਤ ਹਿੰਦੁਸਤਾਨੀ' ਨਾਲ ਕੀਤਾ ਡੈਬਿਊ
1971 'ਚ ਆਈ ਫ਼ਿਲਮ 'ਆਨੰਦ' ਤੋਂ ਮਿਲੀ ਪਛਾਣ

Amitabh Bachchan Birthday: ਜਾਣੋ ਮਹਾਨਾਇਕ ਨਾਲ ਜੁੜੇ ਕੱਝ ਕਿੱਸੇ ਫ਼ਿਲਮ 'ਜ਼ੰਜੀਰ' ਨੇ ਰਾਤੋਂ-ਰਾਤ ਬਣਾਇਆ ਸਟਾਰ ਪਹਿਲੀ ਹੀ ਮੁਲਾਕਾਤ 'ਚ ਦਿੱਤਾ ਜਯਾ ਨੂੰ ਦਿਲ

Amitabh Bachchan Birthday: ਜਾਣੋ ਮਹਾਨਾਇਕ ਨਾਲ ਜੁੜੇ ਕੱਝ ਕਿੱਸੇ
'ਜ਼ੰਜੀਰ' ਫ਼ਿਲਮ ਤੋਂ ਬਾਅਦ ਜਯਾ ਬੱਚਨ ਨਾਲ ਕੀਤਾ ਵਿਆਹ
ਅੱਜ ਵੀ ਅਮਿਤਾਭ ਦੀ ਅਦਾਕਾਰੀ ਦਾ ਕੋਈ ਮੁਕਾਬਲਾ ਨਹੀਂ

Amitabh Bachchan Birthday: ਜਾਣੋ ਮਹਾਨਾਇਕ ਨਾਲ ਜੁੜੇ ਕੱਝ ਕਿੱਸੇ ਫ਼ਿਲਮਾਂ ਤੋਂ ਇਲਾਵਾ ਅਸਲ ਜ਼ਿੰਦਗੀ 'ਚ ਵੀ ਫਾਈਟਰ ਕੋਰੋਨਾ ਨੂੰ ਹਰਾ ਕੰਮ ਤੇ ਕੀਤੀ ਵਾਪਸੀ

Amitabh Bachchan Birthday: ਜਾਣੋ ਮਹਾਨਾਇਕ ਨਾਲ ਜੁੜੇ ਕੱਝ ਕਿੱਸੇ
'ਦਾਦਾ ਸਾਹਿਬ ਫਾਲਕੇ' ਐਵਾਰਡ ਨਾਲ ਨਵਾਜ਼ੇ ਜਾ ਚੁੱਕੇ ਬਿੱਗ ਬੀ
4 ਵਾਰ ਨੈਸ਼ਨਲ ਐਵਾਰਡ ਜਿੱਤ ਚੁੱਕੇ ਅਮਿਤਾਭ ਬੱਚਨ

Amitabh Bachchan Birthday: ਜਾਣੋ ਮਹਾਨਾਇਕ ਨਾਲ ਜੁੜੇ ਕੱਝ ਕਿੱਸੇ ਅਮਿਤਾਭ ਬੱਚਨ ਦਾ ਜਨਮ 11 ਅਕਤੂਬਰ 1942 ਨੂੰ ਇਲਾਹਾਬਾਦ ਵਿੱਚ ਹੋਇਆ ਅਮਿਤਾਭ ਦੀ ਪਹਿਲੀ ਕਮਾਈ ਸਿਰਫ 300 ਰੁਪਏ ਸੀ।

Amitabh Bachchan Birthday: ਜਾਣੋ ਮਹਾਨਾਇਕ ਨਾਲ ਜੁੜੇ ਕੱਝ ਕਿੱਸੇ
ਜਨਮ ਦਿਨ ਮੁਬਾਰਕ 'ਸ਼ਹਿਨਸ਼ਾਹ'
ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਦਾ ਜਨਮ ਦਿਨ