ਅਮਿਤਾਭ ਬੱਚ ਨੇ ਸ਼ੇਅਰ ਕੀਤੀਆਂ ਆਪਣੀਆਂ ਪੁਰਾਣੀਆਂ ਤਸਵੀਰਾਂ ਅਮਿਤਾਭ ਬੱਚਨ ਹਿੰਦੀ ਫਿਲਮਾਂ ਦੇ ਅਭਿਨੇਤਾ ਹਨ ਪ੍ਰਸ਼ੰਸਕ ਉਨ੍ਹਾਂ ਨੂੰ ਬਿਗ ਬੀ ਵੀ ਕਹਿੰਦੇ ਹਨ। ਅਮਿਤਾਭ ਸਦੀ ਦੇ ਮਹਾਨਾਇਕ ਵੀ ਕਹੇ ਜਾਂਦੇ ਹਨ ਉਨ੍ਹਾਂ ਦੀ ਅਦਾਕਾਰੀ ਦੇ ਪ੍ਰਸ਼ੰਸਕ ਅੱਜ ਵੀ ਉਨ੍ਹਾਂ ਦੇ ਦੀਵਾਨੇ ਹਨ। ਅਮਿਤਾਭ ਬੱਚਨ, ਜਿਨ੍ਹਾਂ ਨੇ ਹਿੰਦੀ ਸਿਨੇਮਾ ਵਿੱਚ ਚਾਰ ਦਹਾਕਿਆਂ ਤੋਂ ਵੱਧ ਸਮਾਂ ਬਿਤਾਇਆ ਹੈ ਉਨ੍ਹਾਂ ਦੀਆਂ ਫਿਲਮਾਂ ਨੇ ਉਨ੍ਹਾਂ ਨੂੰ 'ਐਂਗਰੀ ਯੰਗ ਮੈਨ' ਦਾ ਖਿਤਾਬ ਦਿੱਤਾ ਹੈ। ਅਮਿਤਾਭ ਬੱਚਨ ਸ਼ੇਰਵੁੱਡ ਕਾਲਜ, ਨੈਨੀਤਾਲ ਦੇ ਸਾਬਕਾ ਵਿਦਿਆਰਥੀ ਹਨ ਅਮਿਤਾਭ ਬੱਚਨ ਦਾ ਵਿਆਹ ਜਯਾ ਬੱਚਨ ਨਾਲ ਹੋਇਆ ਹੈ, ਜਿਸ ਤੋਂ ਉਨ੍ਹਾਂ ਦੇ ਦੋ ਬੱਚੇ ਹਨ ਅਮਿਤਾਭ ਪ੍ਰਸਿੱਧ ਅਦਾਕਾਰ ਹਨ