ਅਨੰਨਿਆ ਪਾਂਡੇ ਬਾਲੀਵੁੱਡ ਦੇ ਮਸ਼ਹੂਰ ਸਟਾਰ ਕਿਡਸ ਵਿੱਚੋਂ ਇੱਕ ਹੈ

ਉਸਨੇ 2019 'ਚ ਬਾਲੀਵੁੱਡ 'ਚ ਚ ਕਦਮ ਰੱਖਿਆ ਤੇ ਹੌਲੀ-ਹੌਲੀ ਆਪਣੇ ਕਰੀਅਰ ਨੂੰ ਅੱਗੇ ਵਧਾ ਰਹੀ ਹੈ

ਚੰਕੀ ਪਾਂਡੇ ਦੀ ਲਾਡਲੀ ਬੇਟੀ ਹਰ ਦਿਨ ਸੁਰਖੀਆਂ 'ਚ ਬਣੀ ਰਹਿੰਦੀ ਹੈ

ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਲਿਗਰ' 'ਚ ਅਨੰਨਿਆ ਦੀ ਐਕਟਿੰਗ ਦੀ ਤਾਰੀਫ ਹੋਈ ਸੀ

ਅਨੰਨਿਆ ਨੇ ਸਾਲ 2017 'ਚ ਪੈਰਿਸ 'ਚ ਹੋਣ ਵਾਲੇ ਮਸ਼ਹੂਰ ਫੈਸ਼ਨ ਸ਼ੋਅ 'ਲੇ ਬਾਲ' 'ਚ ਹਿੱਸਾ ਲਿਆ ਸੀ

ਅਨੰਨਿਆ ਨੇ ਸਾਲ 2019 'ਚ 'ਸਟੂਡੈਂਟ ਆਫ ਦਿ ਈਅਰ 2' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ

ਇਸ ਤੋਂ ਬਾਅਦ ਉਹ ਕਾਮੇਡੀ ਫਿਲਮ 'ਪਤੀ-ਪਤਨੀ ਔਰ ਵੋ' 'ਚ ਨਜ਼ਰ ਆਈ

ਅਨੰਨਿਆ ਸਾਲ 2020 'ਚ ਫਿਲਮ ‘ਅੰਗ੍ਰੇਜ਼ੀ ਮੀਡੀਅਮ’ 'ਚ ਇੱਕ ਗੀਤ 'ਚ ਨਜ਼ਰ ਆਈ ਸੀ

ਫਿਲਮ 'ਖਾਲੀ ਪੀਲੀ' 'ਚ ਉਹ ਪਹਿਲੀ ਵਾਰ ਐਕਸ਼ਨ ਕਰਦੀ ਨਜ਼ਰ ਆਈ ਸੀ

ਅਨੰਨਿਆ ਜਲਦ ਹੀ ਆਯੁਸ਼ਮਾਨ ਖੁਰਾਨਾ ਦੇ ਨਾਲ 'ਡ੍ਰੀਮ ਗਰਲ 2' 'ਚ ਨਜ਼ਰ ਆਵੇਗੀ