ਇੱਕ ਤਸਵੀਰ ਵਿੱਚ ਅਨੰਨਿਆ ਨੀਲੇ ਰੰਗ ਦੀ ਮਹਿੰਦਰਾ 400 ਕਾਰ ਦੇ ਕੋਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
ਅਨੰਨਿਆ ਨੇ ਇਸ ਬਲੂ ਬਿੰਦਾਸ ਲੁੱਕ 'ਚ ਕਿਲਰ ਪੋਜ਼ ਦਿੱਤੇ ਹਨ, ਪ੍ਰਸ਼ੰਸਕ ਕਮੈਂਟ ਸੈਕਸ਼ਨ 'ਚ 'ਲੀਗਰ' ਅਦਾਕਾਰਾ ਦੇ ਇਸ ਲੁੱਕ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ।
ਅਨਨਿਆ ਨੇ ਬ੍ਰਾਂਡ ਪ੍ਰਮੋਸ਼ਨ ਲਈ ਪੂਰਾ ਬਲੂ ਲੁੱਕ ਕੈਰੀ ਕੀਤਾ ਹੈ, ਅਭਿਨੇਤਰੀ ਨੀਲੇ ਆਈਸ਼ੈਡੋ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ।