ਸ਼ੁਭਾਂਗੀ ਅਤਰੇ ਦਾ ਹਰ ਅੰਦਾਜ਼ ਹੈ ਨਿਰਾਲਾ ।

ਸ਼ੁਭਾਂਗੀ ਅਤਰੇ ਹਰ ਲੁੱਕ ਨਾਲ ਬਣਾ ਦਿੰਦੀ ਹੈ ਦੀਵਾਨਾ

ਸ਼ੁਭਾਂਗੀ ਇਨ੍ਹੀਂ ਦਿਨੀਂ ਮਾਲਦੀਵ 'ਚ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ

ਸ਼ੁਭਾਂਗੀ ਨੇ ਵਧਾ ਦਿੱਤਾ ਗਲੈਮਰਸ ਲੁੱਕ ਨਾਲ ਤਾਪਮਾਨ

ਸ਼ੁਭਾਂਗੀ ਦਾ ਇੰਸਟਾਗ੍ਰਾਮ ਖੂਬ ਤਸਵੀਰਾਂ ਨਾਲ ਭਰਿਆ ਹੋਇਆ

ਸ਼ੁਭਾਂਗੀ ਦਾ ਹਰ ਅੰਦਾਜ਼ ਉਸ ਦੇ ਫ਼ੈਨਜ ਨੂੰ ਪਸੰਦ ਆਉਂਦਾ ਹੈ।

ਸ਼ੁਭਾਂਗੀ ਨੇ ਅੰਗੂਰੀ ਭਾਬੀ ਦੇ ਰੂਪ ਵਿੱਚ ਸਾਰਿਆਂ ਦਾ ਦਿਲ ਜਿੱਤ ਲਿਆ ਹੈ

ਸ਼ੁਭਾਂਗੀ ਨੂੰ ਵੈਸਟਰਨ ਲੁੱਕ 'ਚ ਦੇਖ ਫ਼ੈਨਜ ਹੋ ਜਾਂਦੇ ਹਨ ਮਦਹੋਸ਼

ਸ਼ੁਭਾਂਗੀ ਅਤਰੇ ਦੇ ਇੰਸਟਾਗ੍ਰਾਮ 'ਤੇ ਲੱਖਾਂ ਫਾਲੋਅਰਜ਼ ਹਨ

ਸ਼ੁਭਾਂਗੀ ਅਤਰੇ ਸੋਸ਼ਲ ਐਮਦੀਆਂ 'ਤੇ ਕਾਫ਼ੀ ਐਕਟਿਵ ਰਹਿੰਦੀ ਹੈ।