ਅੰਕਿਤਾ ਲੋਖੰਡੇ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਆਏ ਦਿਨ ਉਹ ਆਪਣੀਆਂ ਗਲੈਮਰਸ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ ਇਸ ਵਾਰ ਅੰਕਿਤਾ ਨੇ ਕੁਝ ਕਿਊਟ ਤਸਵੀਰਾਂ ਸ਼ੇਅਰ ਕੀਤੀਆਂ ਹਨ ਅੰਕਿਤਾ ਨੇ ਆਪਣੇ ਭਤੀਜੇ ਨਾਲ ਫੋਟੋਜ਼ ਸ਼ੇਅਰ ਕੀਤੀਆਂ ਹਨ ਫੋਟੋਜ਼ 'ਚ ਭਤੀਜੇ ਨਾਲ ਮਸਤੀ ਕਰਦੀ ਨਜ਼ਰ ਆਈ ਅੰਕਿਤਾ ਦੋਨੋਂ ਮਸਤੀ ਕਰਦੇ ਖੂਬ ਪਿਆਰੇ ਲੱਗ ਰਹੇ ਹਨ ਬੱਚੇ ਨਾਲ ਅੰਕਿਤਾ ਨੇ ਦਿੱਤੇ ਕਿਊਟ ਐਕਸਪ੍ਰੈਸ਼ਨ ਤੁਸੀਂ ਵੀ ਦੇਖੋ ਇਹ ਕਿਊਟ ਤਸਵੀਰਾਂ ਅੰਕਿਤਾ ਨੇ ਹਾਲ ਹੀ 'ਚ ਸਮਾਰਟ ਜੋੜੀ ਦਾ ਜਿੱਤਿਆ ਹੈ ਟਾਈਟਲ ਸੋਸ਼ਲ ਮੀਡੀਆ 'ਤੇ ਅੰਕਿਤਾ ਦੇ ਨੇ ਲੱਖਾਂ ਫੈਨਜ਼