ਇਨ੍ਹੀਂ ਦਿਨੀਂ ਛਵੀ ਪਾਂਡੇ 'ਅਨੁਪਮਾ' 'ਚ 'ਮਾਇਆ' ਦਾ ਕਿਰਦਾਰ ਨਿਭਾਅ ਰਹੀ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਵੀ ਕੀਤਾ ਜਾ ਰਿਹਾ ਹੈ।