ਅਨੁਸ਼ਕਾ ਹਮੇਸ਼ਾ ਹੀ ਆਪਣੇ ਪੱਛਮੀ ਅਤੇ ਰਵਾਇਤੀ ਲੁੱਕ ਨਾਲ ਪ੍ਰਭਾਵਿਤ ਕਰਦੀ ਹੈ ਅਦਾਕਾਰਾ ਆਪਣੇ ਬੋਲਡ ਅੰਦਾਜ਼ ਨੂੰ ਲੈ ਕੇ ਹਮੇਸ਼ਾ ਲਾਈਮਲਾਈਟ 'ਚ ਰਹਿੰਦੀ ਹੈ ਹਾਲ ਹੀ 'ਚ ਅਦਾਕਾਰਾ ਨੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ਹਾਲ ਹੀ 'ਚ ਅਨੁਸ਼ਕਾ ਨੇ ਰਵਾਇਤੀ ਪਹਿਰਾਵੇ 'ਚ ਬੇਹੱਦ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ ਇਨ੍ਹਾਂ ਤਸਵੀਰਾਂ 'ਚ ਉਸ ਨੇ ਵਾਈਟ ਫਲੋਰਲ ਪ੍ਰਿੰਟ ਦਾ ਸੂਟ ਪਾਇਆ ਹੋਇਆ ਹੈ ਅਭਿਨੇਤਰੀ ਅਨੁਸ਼ਕਾ ਨੇ ਖੁੱਲ੍ਹੇ ਵਾਲ ਤੇ ਹਲਕਾ ਮੇਕਅੱਪ ਕਰ ਕੇ ਆਪਣਾ ਅੰਦਾਜ਼ ਪੂਰਾ ਕੀਤਾ ਹੈ ਕੰਨਾਂ 'ਚ ਈਅਰਰਿੰਗਸ ਤੇ ਹੱਥਾਂ 'ਚ ਚੂੜੀਆਂ ਪਾ ਕੇ ਅਭਿਨੇਤਰੀ ਨੇ ਆਪਣੀ ਲੁੱਕ ਪੂਰੀ ਕੀਤੀ ਹੈ ਅਨੁਸ਼ਕਾ ਸੇਨ ਦੀਆਂ ਇਨ੍ਹਾਂ ਤਸਵੀਰਾਂ ਨੂੰ ਹੁਣ ਤੱਕ 3 ਲੱਖ ਤੋਂ ਜ਼ਿਆਦਾ ਯੂਜ਼ਰਸ ਪਸੰਦ ਕਰ ਚੁੱਕੇ ਹਨ ਹਾਲਾਂਕਿ ਕੁਝ ਲੋਕ ਉਸ ਦੀਆਂ ਤਸਵੀਰਾਂ 'ਤੇ ਕੁਮੈਂਟ ਕਰਦੇ ਹੋਏ ਤਾਰੀਫ ਵੀ ਕਰ ਰਹੇ ਹਨ ਇੱਕ ਯੂਜ਼ਰ ਨੇ ਖੂਬਸੂਰਤ ਲਿਖਿਆ ਜਦੋਂ ਕਿ ਦੂਜੇ ਨੇ ਲਿਖਿਆ- ਕਿਊਟ